Sports
ਅਭਿਸ਼ੇਕ ਸ਼ਰਮਾ ਨੇ ਮਾਰੇ ਅਜਿਹੇ ਸ਼ਾਟ, ਬਾਊਂਡਰੀ ਵੀ ਪੈ ਗਈ ਛੋਟੀ, ਤਸਵੀਰਾਂ ਰਾਹੀਂ ਦੇਖੋ ਯੁਵਰਾਜ ਦੇ Student ਦਾ ਧਮਾਕੇਦਾਰ ਅੰਦਾਜ਼

02

ਅਭਿਸ਼ੇਕ ਦਾ ਇਹ ਅੰਦਾਜ਼ ਲਾਜਵਾਬ ਸੀ। ਉਨ੍ਹਾਂ ਨੇ ਆਪਣੀ ਪਾਰੀ ‘ਚ ਕੁੱਲ 7 ਚੌਕੇ ਅਤੇ 13 ਛੱਕੇ ਲਗਾਏ। ਉਹ ਟੀ-20 ਇੰਟਰਨੈਸ਼ਨਲ ‘ਚ ਇੱਕ ਪਾਰੀ ‘ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਸਪਿਨਰ ਹੋਵੇ ਜਾਂ ਤੇਜ਼ ਗੇਂਦਬਾਜ਼, ਅਭਿਸ਼ੇਕ ਨੇ ਕਿਸੇ ਨੂੰ ਨਹੀਂ ਬਖਸ਼ਿਆ।