Business
DHL Courier Scam: ਕੋਰੀਅਰ ਦੇ ਨਾਂ ਉੱਤੇ ਲੋਕਾਂ ਨਾਲ ਹੋ ਰਿਹਾ ਲੱਖਾਂ ਦਾ ਸਕੈਮ…

DHL ਦੁਆਰਾ ਡਿਲੀਵਰੀ ਨਾ ਹੋਣ ਦੀ ਸਥਿਤੀ ਵਿੱਚ ਗਾਹਕਾਂ ਨੂੰ ਇੱਕ ਨੋਟਿਸ ਜਾਂ ਕਾਲ ਪ੍ਰਾਪਤ ਹੁੰਦੀ ਹੈ। ਅਸਲੀ DHL ਨੋਟਿਸ ਵਿੱਚ ਇੱਕ QR ਕੋਡ ਅਤੇ ਅਧਿਕਾਰਤ ਵੈੱਬਸਾਈਟ ਦਾ ਲਿੰਕ ਹੁੰਦਾ ਹੈ। ਪਰ ਹੁਣ ਧੋਖੇਬਾਜ਼ ਫਰਜ਼ੀ ਨੋਟਿਸ ਜਾਰੀ ਕਰ ਰਹੇ ਹਨ, ਜੋ ਲੋਕਾਂ ਨੂੰ ਫਰਜ਼ੀ ਵੈੱਬਸਾਈਟ ‘ਤੇ ਲੈ ਜਾਂਦੇ ਹਨ। ਇਹ ਫਰਜ਼ੀ ਵੈੱਬਸਾਈਟ ਡਿਲੀਵਰੀ ਸ਼ਡਿਊਲ ਦੇ ਨਾਂ ‘ਤੇ ਗਾਹਕਾਂ ਤੋਂ ਪੈਸੇ ਮੰਗਦੀ ਹੈ। ਧਿਆਨਯੋਗ ਹੈ ਕਿ DHL ਕਦੇ ਵੀ ਡਿਲੀਵਰੀ ਰੀ-ਸ਼ਡਿਊਲ ਕਰਨ ਲਈ ਪੈਸੇ ਨਹੀਂ ਲੈਂਦਾ।