Tech
ਕੀ ਹੈ ਇਹ Porn Star Martini ? ਬਾਕੀ ਸਭ ਛੱਡ ਸਿਰਫ ਇਸਨੂੰ ਹੀ Google ਕਰਦੇ ਰਹੇ ਲੋਕ,

Most Googled Recipes Worldwide In 2024: Most Googled Recipes Worldwide In 2024: ਹਰ ਸਾਲ, ਜਿਵੇਂ ਹੀ ਦਸੰਬਰ ਆਉਂਦਾ ਹੈ, Google Trends ਆਪਣੀ ‘ਈਅਰ ਇਨ ਸਰਚ’ ਰਿਪੋਰਟ ਜਾਰੀ ਕਰਦਾ ਹੈ। ਇਸ ਵਾਰ ਵੀ ਗੂਗਲ ਨੇ ਇਹ ਲਿਸਟ ਜਾਰੀ ਕੀਤੀ ਹੈ, ਜਿਸ ‘ਚ ਇਕ ਅਜਿਹੀ ਚੀਜ਼ ਨੂੰ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ ਹੈ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ।