International
Pahalgam Terror Attack | ਲੱਗੇਗੀ ਜੰਗ? ਪਾਕਿਸਤਾਨ ਨੇ ਕੱਢ ਲਏ 130 ਪ੍ਰਮਾਣੂ ਹਥਿਆਰ! Pakistan News

ਭਾਰਤ ਦੀ WATER STRIKE ਤੋਂ ਬੌਖਲਾਇਆ ਪਾਕਿਸਤਾਨ। ਪਾਕਿਸਤਾਨ ਦੇ ਮੰਤਰੀ ਲਗਾਤਾਰ ਦੇ ਰਹੇ ਗਿੱਦੜ ਧਮਕੀਆਂ। ਹੁਣ PAK ਰੇਲ ਮੰਤਰੀ ਨੇ ਪ੍ਰਮਾਣੂ ਬੰਬ ਦੀ ਦਿੱਤੀ ਗਿੱਦੜ ਧਮਕੀ। 130 ਪ੍ਰਮਾਣੂ ਹਥਿਆਰ ਸਿਰਫ਼ ਹਿੰਦੁਸਤਾਨ ਦੇ ਲਈ- ਹਨੀਫ਼ ਅੱਬਾਸੀ। ਗੌਰੀ, ਸ਼ਾਹੀਨ ਤੇ ਗਜਨਵੀ ਹਿੰਦੁਸਤਾਨ ਲਈ ਰੱਖੇ- ਹਨੀਫ਼ ਅੱਬਾਸੀ। ਪਾਕਿਸਤਾਨ ਦੇ ਗ੍ਰਹਿ ਮੰਤਰੀ ਨੇ ਵੀ ਉਗਲਿਆ ਜ਼ਹਿਰ।ਭਾਰਤ ਨ…