Sports
IPL 2025: ਧੋਨੀ ਦੇ ਸਾਹਮਣੇ 3 ਚੁਣੌਤੀਆਂ, ਕੀ ਕਪਤਾਨ ਬਦਲਣ ਨਾਲ ਮਿਲੇਗੀ ਜਿੱਤ?

CSK vs KKR IPL 2025: ਚੇਨਈ ਸੁਪਰ ਕਿੰਗਜ਼ ਦੀ ਟੀਮ ਅੱਜ ਕੋਲਕਾਤਾ ਨਾਈਟ ਰਾਈਡਰਜ਼ ਨਾਲ ਭਿੜੇਗੀ। ਇਸ ਮੈਚ ਵਿੱਚ ਐਮਐਸ ਧੋਨੀ ਚੇਨਈ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ। ਧੋਨੀ ਨੂੰ ਰਿਤੁਰਾਜ ਗਾਇਕਵਾੜ ਦੀ ਜਗ੍ਹਾ ਸੀਐਸਕੇ ਦੀ ਕਮਾਨ ਮਿਲੀ ਹੈ। ਗਾਇਕਵਾੜ ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੈ।