Entertainment
ਅਦਾਕਾਰਾ ਨੇ ਘਰੋਂ ਭੱਜ ਕੇ ਮੁੱਖ ਮੰਤਰੀ ਨਾਲ ਕਰਵਾਇਆ ਵਿਆਹ, ਬਣ ਬੈਠੀ ਕਰੋੜਾਂ ਦੀ ਮਾਲਕਣ

04

ਵਿਕੀਪੀਡੀਆ ਦੇ ਅਨੁਸਾਰ, ਰਾਧਿਕਾ ਅਤੇ ਐਚਡੀ ਕੁਮਾਰਸਵਾਮੀ 2015 ਵਿੱਚ ਹੀ ਵੱਖ ਹੋ ਗਏ ਸਨ। ਤੁਹਾਨੂੰ ਦੱਸ ਦੇਈਏ ਕਿ ਰਾਧਿਕਾ ਉਨ੍ਹਾਂ ਦਿਨਾਂ ‘ਚ ਸਨਸਨੀ ਬਣ ਗਈ ਸੀ, ਜਦੋਂ ਉਨ੍ਹਾਂ ਦੀ ਅਸਲ ਲਵ ਸਟੋਰੀ ਸਾਹਮਣੇ ਆਈ ਸੀ। ਸਾਲ 2010 ‘ਚ ਜਦੋਂ ਉਨ੍ਹਾਂ ਦੇ ਗੁਪਤ ਵਿਆਹ ਦਾ ਖੁਲਾਸਾ ਹੋਇਆ ਸੀ। ਦਰਅਸਲ, ਰਾਧਿਕਾ ਨੇ ਖੁਦ 2010 ਵਿੱਚ ਖੁਲਾਸਾ ਕੀਤਾ ਸੀ ਕਿ ਉਸਨੇ 2006 ਵਿੱਚ ਜੇਡੀਐਸ ਨੇਤਾ ਐਚਡੀ ਕੁਮਾਰਸਵਾਮੀ ਨਾਲ ਵਿਆਹ ਕੀਤਾ ਸੀ।