International
‘India ‘ਚ ਕਿਸੇ ਹੋਰ ਨੂੰ ਸੱਤਾ ‘ਚ ਲਿਆਉਣਾ ਚਾਹੁੰਦੀ ਸੀ Biden ਸਰਕਾਰ’| N18G

ਭਾਰਤ ਦੀਆਂ 2024 ਲੋਕਸਭਾ ਚੋਣਾਂ ‘ਤੇ ਟਰੰਪ ਦਾ ਵੱਡਾ ਬਿਆਨ। ਰਾਸ਼ਟਰਪਤੀ ਡੋਨਲਡ ਟਰੰਪ ਦਾ ਬਾਇਡਨ ਸਰਕਾਰ ‘ਤੇ ਵੱਡਾ ਇਲਜ਼ਾਮ। ਭਾਰਤ ‘ਚ ਕਿਸੇ ਹੋਰ ਨੂੰ ਸੱਤਾ ‘ਚ ਲਿਆਉਣਾ ਚਾਹੁੰਦੀ ਸੀ ਬਾਇਡਨ ਸਰਕਾਰ- ਟਰੰਪ। ਸਾਨੂੰ ਇਹ ਗੱਲ ਭਾਰਤ ਨੂੰ ਦੱਸਣ ਦੀ ਲੋੜ ਹੈ- ਟਰੰਪ। ਬਾਇਡਨ ਦੀ ਭਾਰਤ ‘ਚ ਕਿਸੇ ਹੋਰ ਨੂੰ ਸੱਤਾ ‘ਤੇ ਬਿਠਾਉਣ ਦੀ ਕੋਸ਼ਿਸ਼ ਸੀ- ਟਰੰਪ For All Live Coverage, …