Business
ਸਿਰਫ ਇਹ 5 ਬੈਂਕ FD ‘ਤੇ ਦੇ ਰਹੇ ਹਨ ਬਹੁਤ ਸਾਰਾ ਪੈਸਾ, ਸੀਨੀਅਰ ਸਿਟੀਜ਼ਨ ਲਈ Extra ਵਿਆਜ

03

Kotak Mahindra ਬੈਂਕ – 14 ਜੂਨ, 2024 ਤੋਂ ਇਸ ਬੈਂਕ ਨੇ 3-ਸਾਲ ਦੀ ਫਿਕਸਡ ਡਿਪਾਜ਼ਿਟ ‘ਤੇ ਆਮ ਨਾਗਰਿਕਾਂ ਲਈ 7 ਫੀਸਦੀ ਅਤੇ ਸੀਨੀਅਰ ਨਾਗਰਿਕਾਂ ਲਈ 7.6 ਫੀਸਦੀ ਵਿਆਜ ਦਰ ਦੇ ਰਿਹੈ ਹੈ।