Tech
ਇਸ ਤਰੀਕ ਨੂੰ ਭਾਰਤ 'ਚ ਲਾਂਚ ਕੀਤਾ ਜਾ ਸਕਦਾ ਹੈ Vivo ਦਾ ਪਾਵਰਫੁੱਲ ਹੈਂਡਸੈੱਟ…

Vivo V50 ਨੂੰ ਭਾਰਤ ‘ਚ ਲਾਂਚ ਹੋਣ ‘ਚ ਕੁਝ ਹੀ ਦਿਨ ਬਾਕੀ ਹਨ। ਇਸ ਨੂੰ ਚੀਨ ‘ਚ ਪਹਿਲਾਂ ਹੀ ਲਾਂਚ ਕੀਤਾ ਜਾ ਚੁੱਕਾ ਹੈ। ਫੋਨ ਵਿੱਚ 1.5K ਰੈਜ਼ੋਲਿਊਸ਼ਨ ਅਤੇ 120Hz ਰਿਫਰੈਸ਼ ਰੇਟ ਸਪੋਰਟ ਦੇ ਨਾਲ ਇੱਕ 6.67-ਇੰਚ AMOLED ਮਾਈਕ੍ਰੋ-ਕਵਾਡ ਕਰਵਡ ਡਿਸਪਲੇਅ ਹੋਣ ਦੀ ਉਮੀਦ ਹੈ।