Sports
300 ਪੁਸ਼ਅੱਪ ਤੇ ਹਵਾ 'ਚ ਉਡ ਕੇ ਫੜਦੇ ਹਨ ਕੈਚ, ਕ੍ਰਿਕਟਰ ਨਹੀਂ ਬਣਨਾ ਚਾਹੁੰਦੇ ਸਨ ਪਾਇਲਟ

Glenn Phillips: IPL 2025 ‘ਚ ਗੁਜਰਾਤ ਟਾਈਟਨਸ ਦੇ ਅਹਿਮ ਖਿਡਾਰੀ ਗਲੇਨ ਫਿਲਿਪਸ ਨੇ ਆਪਣੇ ਸੁਪਨਿਆਂ ਅਤੇ ਅਧੂਰੀਆਂ ਇੱਛਾਵਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਫਿਲਿਪਸ ਦਾ ਕਹਿਣਾ ਹੈ ਕਿ ਜੇਕਰ ਉਸ ਕੋਲ ਜ਼ਿਆਦਾ ਪੈਸਾ ਹੁੰਦਾ ਤਾਂ ਉਹ ਕ੍ਰਿਕਟਰ ਦੀ ਬਜਾਏ ਪਾਇਲਟ ਬਣਨ ਨੂੰ ਤਰਜੀਹ ਦਿੰਦਾ।