Business
ਕਿਸਾਨਾਂ ਲਈ ਖੁਸ਼ਖਬਰੀ! ਕੇਂਦਰ ਸਰਕਾਰ ਨੇ ਵਧਾਈ ਫਸਲ ਬੀਮੇ ਦੀ ਤਰੀਕ, ਜਾਣੋ ਕਿਵੇਂ ਕਰਨਾ Apply

02

ਕਿਸਾਨ ਆਪਣੀਆਂ ਫ਼ਸਲਾਂ ਦਾ ਬੀਮਾ ਕਰਵਾ ਕੇ ਆਫ਼ਤ, ਹੜ੍ਹ ਅਤੇ ਸੋਕੇ ਕਾਰਨ ਆਪਣੀ ਫ਼ਸਲ ਨੂੰ ਹੋਏ ਵਿੱਤੀ ਨੁਕਸਾਨ ਦੀ ਭਰਪਾਈ ਕਰ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਹਾੜੀ ਦੇ ਸੀਜ਼ਨ ਲਈ ਨੋਟੀਫਾਈ ਕੀਤੀਆਂ ਫਸਲਾਂ ਵਿੱਚ ਕਣਕ-ਸਿੰਚਾਈ, ਕਣਕ-ਬਿਨਾਂ ਸਿੰਚਾਈ, ਛੋਲੇ, ਅਲਸੀ, ਦਾਲਾਂ ਅਤੇ ਸਰ੍ਹੋਂ ਦੀਆਂ ਫਸਲਾਂ ਸ਼ਾਮਲ ਹਨ।