Entertainment
ਸੋਫੀਆ ਅੰਸਾਰੀ ਨੇ ਵਧਾਇਆ ਸੋਸ਼ਲ ਮੀਡੀਆ ਦਾ ਪਾਰਾ, ਸਿਰਫ ਤੌਲੀਆ ਪਾ ਕੇ ਤਸਵੀਰਾਂ ਕੀਤੀਆਂ ਸ਼ੇਅਰ

01

ਸੋਸ਼ਲ ਮੀਡੀਆ ਦੀ ਸਭ ਤੋਂ ਹੌਟ ਗਰਲ ਸੋਫੀਆ ਅੰਸਾਰੀ ਨੇ ਇੰਟਰਨੈੱਟ ‘ਤੇ ਅੱਗ ਲਗਾਉਣ ‘ਚ ਕੋਈ ਕਸਰ ਨਹੀਂ ਛੱਡਦੀ ਹੈ। ਇਕ ਤੋਂ ਬਾਅਦ ਇਕ ਅਜਿਹੇ ਫੋਟੋਸ਼ੂਟ ਕਰਵਾਉਦੀ ਹੈ, ਜੋ ਵਾਈਰਲ ਹੋ ਜਾਂਦੀ ਹਨ। ਕੁਝ ਦਿਨ ਪਹਿਲਾਂ ਸੋਫੀਆ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਪੋਸਟ ਸ਼ੇਅਰ ਕੀਤੀ ਸੀ, ਜਿਸ ‘ਚ ਉਹ ਸਿਰਫ ਤੌਲੀਏ ‘ਚ ਲਪੇਟੀ ਹੋਈ ਨਜ਼ਰ ਆ ਰਹੀ ਹੈ।