Entertainment
55 ਸਾਲ ਦੀ ਉਮਰ ‘ਚ 21 ਦੀ ਲੱਗਦੀ ਹੈ ਇਹ ਅਦਾਕਾਰਾ! ਖੂਬਸੂਰਤੀ ‘ਤੇ ਫਿਦਾ ਹਨ ਫੈਨਜ਼ – News18 ਪੰਜਾਬੀ

04

ਭਾਗਿਆਸ਼੍ਰੀ ਦੇ ਪਿਤਾ ਨਹੀਂ ਚਾਹੁੰਦੇ ਸਨ ਕਿ ਉਹ ਹਿਮਾਲਿਆ ਦਾਸਾਨੀ ਨਾਲ ਵਿਆਹ ਕਰੇ। ਪਰ ਅਦਾਕਾਰਾ ਨੇ ਆਪਣੇ ਮਾਪਿਆਂ ਨੂੰ ਸਮਝਾਇਆ। ਭਾਗਿਆਸ਼੍ਰੀ ਨੇ ਘਰ ਛੱਡਣ ਦਾ ਫੈਸਲਾ ਕੀਤਾ। ਹਿਮਾਲਿਆ ਦੇ ਮਾਤਾ-ਪਿਤਾ, ਸਲਮਾਨ ਖਾਨ, ਸੂਰਜ ਬੜਜਾਤਿਆ ਅਤੇ ਕਈ ਦੋਸਤ ਉਨ੍ਹਾਂ ਦੇ ਵਿਆਹ ‘ਚ ਸ਼ਾਮਲ ਹੋਏ।