Sports
Champions Trophy 2025: 12 ਜਨਵਰੀ ਨੂੰ ਹੋ ਸਕਦਾ ਹੈ ਟੀਮ ਇੰਡੀਆ ਦਾ ਐਲਾਨ…

ਆਈਸੀਸੀ ਨੇ ਚੈਂਪੀਅਨਜ਼ ਟਰਾਫੀ ਲਈ ਟੀਮ ਦਾ ਐਲਾਨ ਕਰਨ ਲਈ ਸਾਰੇ ਬੋਰਡਾਂ ਲਈ 12 ਜਨਵਰੀ ਤੱਕ ਦੀ ਤਰੀਕ ਤੈਅ ਕੀਤੀ ਹੈ। ਭਾਰਤੀ ਟੀਮ ‘ਚ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ ਦਾ ਖੇਡਣਾ ਲਗਭਗ ਤੈਅ ਹੈ।