Sports
ਬੁਮਰਾਹ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ, ਦੂਜੇ ਟੈਸਟ 'ਚ ਕਰਾਂਗੇ ਜਵਾਬੀ ਹਮਲਾ- ਕੈਰੀ

Ind vs Aus pink ball Test: ਪਹਿਲੇ ਟੈਸਟ ‘ਚ ਭਾਰਤ ਖਿਲਾਫ ਆਸਟਰੇਲੀਆ ਦੀ ਕਰਾਰੀ ਹਾਰ ਨੇ ਉਸ ਦੇ ਬੱਲੇਬਾਜ਼ੀ ਕ੍ਰਮ ਦਾ ਪਰਦਾਫਾਸ਼ ਕਰ ਦਿੱਤਾ ਹੈ। ਵਿਕਟਕੀਪਰ ਬੱਲੇਬਾਜ਼ ਨੇ ਦੂਜੇ ਮੈਚ ਤੋਂ ਪਹਿਲਾਂ ਕਿਹਾ ਕਿ ਉਹ ਜਸਪ੍ਰੀਤ ਬੁਮਰਾਹ ‘ਤੇ ਜਵਾਬੀ ਹਮਲਾ ਕਰਨਗੇ। ਟੀਮ ਨੂੰ ਇਹ ਸੀਰੀਜ਼ ਜਿੱਤਣ ਦਾ ਭਰੋਸਾ ਹੈ।