Punjab
ਦਫ਼ਤਰ ਵਿਚ ਬੁਲਾ ਕੇ ਮੇਰੇ ਨਾਲ- ਮੁਅੱਤਲ ਲੇਡੀ SHO ਦੇ DSP ਤੇ ਗੰਭੀ

ਮੋਗਾ ਦੀ ਸਸਪੈਂਡਿਡ ਲੇਡੀ SHO ਅਰਸ਼ਪ੍ਰੀਤ ਕੌਰ ਗਰੇਵਾਲ ਦਾ ਗੰਭੀਰ ਇਲਜ਼ਾਮ । DSP ਤੇ ਜਿਨਸੀ ਸ਼ੋਸ਼ਣ ਦੇ ਲਾਏ ਇਲਜ਼ਾਮ। DSP ਨੇ ਦਫ਼ਤਰ ਚ ਬੁਲਾ ਕੇ ਮੇਰੇ ਨਾਲ ਛੇੜਛਾੜ ਕੀਤੀ। ਮੈਨੂੰ ਗ਼ਲਤ ਤਰੀਕੇ ਨਾਲ ਛੋਹਣ ਦੀ ਕੋਸ਼ਿਸ਼ ਕੀਤੀ। ਮੈਂ SSP ਸਰ ਨੂੰ DSP ਦੀ ਸ਼ਿਕਾਇਤ ਵੀ ਕੀਤੀ ਸੀ। DSP ਤੇ SP[D] ਤੇ ਕਤਲ ਦੇ ਮੁਲਜ਼ਮਾਂ ਨੂੰ ਛੱਡਣ ਦਾ ਦਬਾਅ ਪਾਉਣ ਦਾ ਵੀ ਲਾਇਆ ਇਲਜ਼ਾਮ। ਕਤਲ…