Entertainment
ਇਹ ਅਦਾਕਾਰਾ ਡੈਬਿਊ ਤੋਂ ਬਣੀ ਸਟਾਰ, 17 ਸਾਲ 'ਚ ਮਾਂ ਬਣਦੇ ਹੀ ਛੱਡੀ ਐਕਟਿੰਗ

ਅਦਾਕਾਰੀ ਦੀ ਦੁਨੀਆ ਦੀ ਖੂਬਸੂਰਤ ਅਦਾਕਾਰਾ ਡਿੰਪਲ ਕਪਾੜੀਆ ਨੇ ਸਿਰਫ 16 ਸਾਲ ਦੀ ਉਮਰ ‘ਚ ਫਿਲਮੀ ਦੁਨੀਆ ‘ਚ ਐਂਟਰੀ ਕੀਤੀ ਸੀ। ਉਹ ਆਪਣੀ ਪਹਿਲੀ ਫਿਲਮ ‘ਬੌਬੀ’ ਨਾਲ ਰਾਤੋ-ਰਾਤ ਮਸ਼ਹੂਰ ਹੋ ਗਈ ਸੀ। ਇਸ ਦੀ ਰਿਲੀਜ਼ ਦੌਰਾਨ ਹੀ ਉਸ ਨੇ ਰਾਜੇਸ਼ ਖੰਨਾ ਨਾਲ ਵਿਆਹ ਕਰਵਾ ਲਿਆ। ਫਿਰ 17 ਸਾਲ ਦੀ ਉਮਰ ‘ਚ ਮਾਂ ਬਣਦੇ ਹੀ ਉਨ੍ਹਾਂ ਨੇ ਫਿਲਮੀ ਦੁਨੀਆ ਤੋਂ ਦੂਰੀ ਬਣਾ ਲਈ, ਪਰ ਵਾਪਸੀ ਤੋਂ ਬਾਅਦ ਵੀ ਉਹ ਪ੍ਰਸ਼ੰਸਕਾਂ ਦੇ ਦਿਲਾਂ ‘ਤੇ ਰਾਜ ਕਰਨ ‘ਚ ਕਾਮਯਾਬ ਰਹੀ।