International
US Elections Result: ਆਇਆ ਪਹਿਲਾ ਨਤੀਜਾ, ਡੋਨਾਲਡ ਟਰੰਪ ਨੂੰ ਸਭ ਤੋਂ ਵੱਧ ਵੋਟਾਂ…

ਨਿਊ ਹੈਂਪਸ਼ਾਇਰ ਦੇ ਡਿਕਸਵਿਲੇ ਨੌਚ ਵਿੱਚ 2024 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਵੋਟਾਂ ਦੀ ਗਿਣਤੀ ਵਿੱਚ ਇੱਕ ਦਿਲਚਸਪ ਮੋੜ ਆਇਆ ਹੈ। ਇੱਥੇ ਦੋਵਾਂ ਪ੍ਰਮੁੱਖ ਉਮੀਦਵਾਰਾਂ ਡੈਮੋਕ੍ਰੇਟਿਕ ਅਤੇ ਰਿਪਬਲਿਕਨ ਦਰਮਿਆਨ ਵੋਟਾਂ ਦੀ ਬਰਾਬਰੀ ਦੇਖਣ ਨੂੰ ਮਿਲ ਰਹੀ ਹੈ। ਕਲਮਾ ਹੈਰਿਸ ਅਤੇ ਡੋਨਾਲਡ ਟਰੰਪ ਵਿਚਕਾਰ ਵੋਟਾਂ 3-3 ਨਾਲ ਵੰਡੀਆਂ ਗਈਆਂ, ਜੋ ਕਿ ਡਿਕਸਵਿਲੇ ਨੌਚ ਦੇ ਇਤਿਹਾਸ ਵਿੱਚ ਟਰੰਪ ਲਈ ਸਭ ਤੋਂ ਵੱਧ ਵੋਟਾਂ ਹਨ।