Entertainment
‘ਭੂਲ ਭੁਲਇਆ 3’ ਜਾਂ ‘ਸਿੰਘਮ ਅਗੇਨ’, ਕਿਹੜੀ ਨੇ ਦਰਸ਼ਕ ਕੀਲੇ? ਹੈਰਾਨ ਕਰ ਦੇਵੇਗੀ ਕਾਰਤਿਕ ਦੀ FILM ਦੀ ਕਮਾਈ – News18 ਪੰਜਾਬੀ

01

‘ਸਿੰਘਮ ਅਗੇਨ’ ਇੱਕ ਮਲਟੀ-ਸਟਾਰਰ ਐਕਸ਼ਨ ਫਿਲਮ ਹੈ ਜਿਸ ਵਿੱਚ ਅਜੇ ਦੇਵਗਨ, ਅਕਸ਼ੈ ਕੁਮਾਰ, ਰਣਵੀਰ ਸਿੰਘ, ਕਰੀਨਾ ਕਪੂਰ ਖਾਨ, ਦੀਪਿਕਾ ਪਾਦੂਕੋਣ, ਅਰਜੁਨ ਕਪੂਰ ਅਤੇ ਟਾਈਗਰ ਸ਼ਰਾਫ ਨੇ ਅਭਿਨੈ ਕੀਤਾ ਹੈ। ਇੰਨਾ ਹੀ ਨਹੀਂ ਫਿਲਮ ‘ਚ ਸਲਮਾਨ ਖਾਨ ਦਾ ਕੈਮਿਓ ਵੀ ਹੈ। ਜਦੋਂ ਕਿ ‘ਭੂਲ ਭੁਲਾਇਆ 3’ ‘ਚ ਕਾਰਤਿਕ ਆਰੀਅਨ, ਮਾਧੁਰੀ ਦੀਕਸ਼ਿਤ, ਵਿਦਿਆ ਬਾਲਨ ਅਤੇ ਤ੍ਰਿਪਤੀ ਡਿਮਰੀ ਨੇ ਕੰਮ ਕੀਤਾ ਹੈ। ਦੋਵਾਂ ਦੀ ਮਜ਼ਬੂਤ ਫੈਨ ਫਾਲੋਇੰਗ ਹੈ। ਕਿਸ ਫਿਲਮ ਨੇ ਓਪਨਿੰਗ ਡੇ ‘ਤੇ ਜ਼ਿਆਦਾ ਕਮਾਈ ਕੀਤੀ ਹੈ? ਕਿਸ ਨੇ ਕਿਸ ਨੂੰ ਪਛਾੜ ਦਿੱਤਾ ਹੈ? ਆਓ ਜਾਣਦੇ ਹਾਂ।