Elderly brothers and sisters crushed under the tipper the driver told the whole matter hdb – News18 ਪੰਜਾਬੀ

ਨੰਗਲ ਅਜੋਲੀ ਮੋੜ ਪਰਾਈਮੋ ਕੈਮੀਕਲ ਚੌਂਕ ਦੇ ਕੋਲ ਇੱਕ ਭਿਆਨਕ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਟਿੱਪਰ ਅਤੇ ਐਕਟੀਵਾ ਸਵਾਰ ਦੋਵੇਂ ਨੰਗਲ ਤੋਂ ਹੀ ਆ ਰਹੇ ਸਨ। ਜੋਕਿ ਅਜੋਲੀ ਮੋੜ ਦੇ ਕੋਲ ਸਕੂਟੀ ਤੇ ਸਵਾਰ ਭੈਣ ਭਰਾ ਇੱਕ ਟਿੱਪਰ ਦੀ ਚਪੇਟ ਵਿੱਚ ਆ ਗਏ।
ਇਹ ਵੀ ਪੜ੍ਹੋ:
60 ਸਾਲਾਂ ਤੋਂ ਇਸ ਪਿੰਡ ਚ ਨਹੀਂ ਹੋਈਆਂ ਸਰਪੰਚੀ ਚੋਣਾਂ, ਗੁਰੂ ਦੀ ਹਾਜ਼ਰੀ ’ਚ ਚੁਣ ਲਈ ਜਾਂਦੀ ਹੈ ਪੰਚਾਇਤ
ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਪ੍ਰਾਈਮੋ ਕੈਮੀਕਲ ਦੇ ਕੋਲ ਟਰਨ ਲੈਂਦੇ ਸਮੇਂ ਇਹ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਸਕੂਟੀ ਸਵਾਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਮਹਿਲਾ ਨੂੰ ਟਿੱਪਰ ਪਿੱਛੇ ਕਰਾ ਕੇ ਟਾਇਰ ਦੇ ਥੱਲੋਂ ਉਨਾਂ ਦੀ ਬਾਂਹ ਆ ਗਈ ਸੀ। ਸਮਾਜ ਸੇਵੀ ਅਤੇ ਨਗਰ ਕੌਂਸਲ ਨੰਗਲ ਦੇ ਐਮਸੀ ਦੀਪਕ ਨੰਦਾ ਦੇ ਵੱਲੋਂ ਇਹਨਾਂ ਜਖਮੀਆਂ ਨੂੰ ਉਪਚਾਰ ਦੇ ਲਈ ਸਿਵਲ ਹਸਪਤਾਲ ਨੰਗਲ ਪਹੁੰਚਾਇਆ। ਜਿੱਥੇ ਡਾਕਟਰਾਂ ਵੱਲੋਂ ਇਹਨਾਂ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤੀ।
ਇਸ ਹਾਦਸੇ ਵਿੱਚ ਟਿੱਪਰ ਚਾਲਕ ਵੀ ਇਹਨਾਂ ਜਖਮੀਆਂ ਦੇ ਨਾਲ ਸਿਵਲ ਹਸਪਤਾਲ ਵਿੱਚ ਹੀ ਹਾਜ਼ਰ ਰਿਹਾ। ਫਿਲਹਾਲ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :