Sports
ਡੈਬਿਊ ਟੈਸਟ ‘ਚ 9 ਵਿਕਟਾਂ ਲੈ ਕੇ ਮਚਾਈ ਖਲਬਲੀ, ਕੌਣ ਹੈ ਇਹ 27 ਸਾਲ ਦਾ ਗੇਂਦਬਾਜ਼, ਨਿਊਜ਼ੀਲੈਂਡ ਦਾ ਨਿੱਕਲਿਆ ਦਮ

03

ਪਹਿਲੀ ਵਾਰ ਕਿਸੇ ਟੀਮ ਨੇ ਨਿਊਜ਼ੀਲੈਂਡ ਖਿਲਾਫ ਇੰਨੀ ਵੱਡੀ ਬੜ੍ਹਤ ਹਾਸਲ ਕੀਤੀ ਹੈ। ਗਾਲੇ ਟੈਸਟ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਰਹੇ ਨਿਸ਼ਾਨ ਪੈਰਿਸ ਨੇ ਪਹਿਲੀ ਪਾਰੀ ਵਿੱਚ ਏਜਾਜ਼ ਪਟੇਲ, ਰਚਿਨ ਰਵਿੰਦਰਾ ਅਤੇ ਮਿਸ਼ੇਲ ਸੈਂਟਨਰ ਨੂੰ ਆਊਟ ਕੀਤਾ।- AP