National
PM Modi Diwali: ਫੌਜ ਦੀ ਵਰਦੀ, ਟੋਪੀ-ਐਨਕਾਂ… PM ਮੋਦੀ ਨੇ ਕੱਛ ‘ਚ ਸੈਨਿਕਾਂ ਨਾਲ ਖਾਸ ਅੰਦਾਜ ‘ਚ ਮਨਾਈ ਦੀਵਾਲੀ

03

ਕੱਛ ਵਿੱਚ ਜਿੱਥੇ ਪੀਐਮ ਮੋਦੀ ਦੀਵਾਲੀ ਮਨਾਉਣ ਆਏ ਹਨ, ਉਹ ਭਾਰਤ ਅਤੇ ਪਾਕਿਸਤਾਨ ਦੀ ਜਲ ਸਰਹੱਦ ਹੈ। ਇੱਥੇ ਸਮੁੰਦਰੀ ਖੇਤਰ ਵਿੱਚ ਬੀਐਸਐਫ ਦੀ ਚੌਕੀ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਏਕਤਾ ਦਿਵਸ ‘ਤੇ ਸਟੈਚੂ ਆਫ ਯੂਨਿਟੀ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।