Tech
BSNL ਦਾ ਦੀਵਾਲੀ ਤੋਹਫਾ, 100 ਰੁਪਏ ਘੱਟ ਕੀਤੀ ਇਸ ਪਲਾਨ ਦੀ ਕੀਮਤ, ਮਿਲੇਗਾ 600GB ਡਾਟਾ, ਮੁਫਤ ਕਾਲ…

BSNL Diwali Offer: ਸਰਕਾਰੀ ਟੈਲੀਕਾਮ ਕੰਪਨੀ BSNL ਨੇ ਦੀਵਾਲੀ ‘ਤੇ ਆਪਣੇ ਗਾਹਕਾਂ ਨੂੰ ਤੋਹਫਾ ਦਿੰਦੇ ਹੋਏ ਆਪਣੇ ਇਸ ਸਾਲ ਭਰ ਚੱਲਣ ਵਾਲੇ ਪ੍ਰੀਪੇਡ ਪਲਾਨ ਦੀ ਕੀਮਤ ਘਟਾ ਦਿੱਤੀ ਹੈ। ਜਿੱਥੇ ਸਾਰੀਆਂ ਪ੍ਰਾਈਵੇਟ ਕੰਪਨੀਆਂ ਨੇ ਆਪਣੇ ਪਲਾਨ ਮਹਿੰਗੇ ਕਰ ਦਿੱਤੇ ਹਨ, ਉਥੇ ਹੀ BSNL ਨੇ ਇਸ ਪਲਾਨ ਸਸਤਾ ਕਰ ਦਿੱਤਾ ਹੈ।
ਸਰਕਾਰੀ ਟੈਲੀਕਾਮ ਕੰਪਨੀ ਨੇ ਦੀਵਾਲੀ 2024 ਦੇ ਤੋਹਫ਼ੇ ‘ਤੇ ਆਪਣੇ ਸਭ ਤੋਂ ਸ਼ਾਨਦਾਰ ਪ੍ਰੀਪੇਡ ਪਲਾਨ ਵਿੱਚੋਂ ਇੱਕ ਦੀ ਕੀਮਤ ਘਟਾ ਦਿੱਤੀ ਹੈ। BSNL ਨੇ 1999 ਰੁਪਏ ਵਾਲੇ ਪਲਾਨ ਦੀ ਕੀਮਤ 100 ਰੁਪਏ ਘਟਾ ਦਿੱਤੀ ਹੈ। ਜਿਸ ਕਾਰਨ ਪਲਾਨ ਦੀ ਪ੍ਰਭਾਵੀ ਕੀਮਤ 1899 ਰੁਪਏ ਹੋ ਗਈ ਹੈ। ਹੁਣ ਬੀਐਸਐਨਐਲ ਇੰਡੀਆ ਦੀ ਅਧਿਕਾਰਤ ਵੈੱਬਸਾਈਟ ‘ਤੇ ਇਹ ਬਦਲਾਅ ਦਿਖਾਈ ਦੇ ਰਿਹਾ ਹੈ।
ਇਸ਼ਤਿਹਾਰਬਾਜ਼ੀ
- First Published :