Punjab
Canada ਨੇ ਗੈਂਗਸਟਰ Goldy Brar ਦਾ ਨਾਮ WANTED ਲਿਸਟ ਤੋਂ ਹਟਾਇਆ-

ਕੁਟਨੀਤਿਕ ਵਿਵਾਦ ਵਿਚਾਲੇ ਭਾਰਤ ਦਾ ਕੈਨੇਡਾ ਤੇ ਗੰਭੀਰ ਇਲਜ਼ਾਮ । ਕੈਨੇਡਾ ਤੋਂ ਵਾਪਸ ਬੁਲਾਏ ਗਏ ਭਾਰਤੀ ਹਾਈਕਮਿਸ਼ਨਰ ਸੰਜੇ ਵਰਮਾ ਦਾ ਬਿਆਨ। ਕੈਨੇਡਾ ਨੇ ਗੈਂਗਸਟਰ ਗੋਲਡੀ ਬਰਾੜ ਦਾ ਨਾਮ WANTED ਲਿਸਟ ਤੋਂ ਹਟਾਇਆ। ਭਾਰਤ ਨੇ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੇ ਨਾਮ ਕੈਨੇਡੀਅਨ ਅਧਿਕਾਰੀਆਂ ਨਾਲ ਸਾਂਝੇ ਕੀਤੇ ਸਨ। ਗੋਲਡੀ ਬਰਾੜ ਕੈਨੇਡਾ ਚ ਰਹਿ ਰਿਹਾ ਸੀ- ਸੰਜੇ ਵਰਮਾ। ਮ…