Sports
103 ਗੇਂਦਾਂ 'ਤੇ 200 ਦੌੜਾਂ… ਬੱਲਾ ਹੈ ਜਾਂ ਹਥੌੜਾ? ਕੌਣ ਹੈ ਬੱਲੇਬਾਜ਼…

ਚੈਡ ਬੋਵਜ਼ ਨੇ 110 ਗੇਂਦਾਂ ਵਿੱਚ 205 ਦੌੜਾਂ ਬਣਾਈਆਂ ਜਿਸ ਵਿੱਚ 27 ਚੌਕੇ ਅਤੇ ਸੱਤ ਛੱਕੇ ਸ਼ਾਮਲ ਸਨ। ਇਸ ਦੌਰਾਨ ਉਨ੍ਹਾਂ ਨੇ ਆਸਟਰੇਲੀਆ ਦੇ ਵਿਸਫੋਟਕ ਬੱਲੇਬਾਜ਼ ਟ੍ਰੈਵਿਸ ਹੈੱਡ ਅਤੇ ਭਾਰਤ ਦੇ ਐੱਨ ਜਗਦੀਸਨ ਦੇ ਰਿਕਾਰਡ ਤੋੜ ਦਿੱਤੇ। ਹੈੱਡ ਅਤੇ ਜਗਦੀਸ਼ਨ ਨੇ ਲਿਸਟ ਏ ਕ੍ਰਿਕੇਟ ਵਿੱਚ ਇੱਕੋ 114 ਗੇਂਦਾਂ ਉੱਤੇ ਦੋਹਰੇ ਸੈਂਕੜੇ ਲਗਾਏ ਸਨ। 32 ਸਾਲਾ ਬੋਵੇਜ਼ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਕੈਂਟਰਬਰੀ ਨੇ 9 ਵਿਕਟਾਂ ‘ਤੇ 343 ਦੌੜਾਂ ਬਣਾਈਆਂ।