Punjab
ਰਾਤ ਹੋਟਲ ‘ਚ ਠਹਿਰਿਆ ਸੀ ਪ੍ਰੇਮੀ ਜੋੜਾ, ਅੱਗ ਲੱਗਣ ਕਾਰਨ ਦੋਵਾਂ ਦੀ ਦਰਦਨਾਕ ਮੌਤ – News18 ਪੰਜਾਬੀ

ਲੁਧਿਆਣਾ ਦੇ ਇਕ ਹੋਟਲ ‘ਚ ਠਹਿਰੇ ਪ੍ਰੇਮੀ ਜੋੜੀ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹੋਟਲ ‘ਚ ਅਚਾਨਕ ਅੱਗ ਲੱਗ ਗਈ ਅਤੇ ਇਹ ਜੋੜਾ ਅੱਗ ਦੇ ਲਪੇਟੇ ਵਿਚ ਆ ਗਿਆ। ਜਿਸ ਕਾਰਨ ਦੋਵਾਂ ਦੀ ਦਰਦਨਾਕ ਮੌਤ ਹੋ ਗਈ।
ਇਹ ਜੋੜਾ ਹੋਟਲ ‘ਚ ਰੁਕਿਆ ਹੋਇਆ ਸੀ। ਇਸ ਦੌਰਾਨ ਅਚਾਨਕ ਹੋਟਲ ‘ਚ ਲੱਗ ਅੱਗ ਗਈ ਅਤੇ ਝੁਲਸਣ ਕਾਰਨ ਦੋਵਾਂ ਦੀ ਮੌਤ ਹੋ ਗਈ। ਅੱਗ ਲੱਗਣ ਦੀ ਵਜ੍ਹਾ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ।
ਇਸ਼ਤਿਹਾਰਬਾਜ਼ੀ
ਇਹ ਦਰਦਨਾਕ ਹਾਦਸਾ ਲੁਧਿਆਣਾ ‘ਚ ਵਾਪਰਿਆ ਹੈ। ਬੱਸ ਸਟੈਂਡ ਨੇੜੇ ਨਿੱਜੀ ਹੋਟਲ ‘ਚ ਲੱਗੀ ਭਿਆਨਕ ਅੱਗ ਕਾਰਨ ਪ੍ਰੇਮੀ ਜੋੜੇ ਦੀ ਮੌਤ ਹੋ ਗਈ ਹੈ।
- First Published :