Punjab
ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਸਜ਼ਾ ਲਾਉਣ ਵਿੱਚ ਐਨੀਂ…

“ਇਹ ਜਥੇਦਾਰ ਸਾਹਿਬਾਨ ਦਾ ਅਧਿਕਾਰ ਖੇਤਰ ਹੈ ਤੇ ਇਸ ਸੰਬੰਧੀ ਫੈਸਲਾ ਜਥੇਦਾਰ ਸਾਹਿਬਾਨ ਨੇ ਹੀ ਲੈਣਾ ਹੈ।ਪਰ ਪਤਾ ਨਹੀਂ ਇਸ ਮਾਮਲੇ ਨੂੰ ਜਥੇਦਾਰ ਸਾਹਿਬਾਨ ਵੱਲੋਂ ਬਿਨਾਂ ਕਿਸੇ ਕਾਰਣ ਕਿਉਂ ਲਮਕਾਇਆ ਜਾ ਰਿਹਾ ਹੈ ?”ਮੈਂ ਅੱਗੋਂ ਸਾਰਿਆਂ ਨੂੰ ਏਹੀ ਜਵਾਬ ਦੇਂਦਾ ਹਾਂ। ਇਹ ਵੀ ਸੱਚ ਹੈ ਕਿ ਇਸ ਸਮੇਂ ਸਾਰੇ ਸਿੱਖ ਜਗਤ ਦੀ ਨਜਰ ਇਸ ਮਸਲੇ ਵੱਲ ਲੱਗੀ ਹੋਈ ਹੈ।ਸਾਰੇ ਚਾਹੁੰਦੇ ਹਨ ਕਿ ਸੁਖਬੀਰ ਸਿੰਘ ਬਾਦਲ ਦੇ ਕੇਸ ਦੀ ਸੁਣਵਾਈ ਜਲਦੀ ਕੀਤੀ ਜਾਵੇ।