National
Exit Poll: BJP ਨੂੰ ਡੁਬੋ ਸਕਦਾ ਹੈ 'ਬਿਜਲੀ ਬਿੱਲ',ਸਾਥੀ ਦਾ ਵੀ ਬੁਰਾ ਹਾਲ!

ਕਸ਼ਮੀਰ ਵਿੱਚ ਮਟਨ-ਚਿਕਨ ਤੋਂ ਲੈ ਕੇ ਬਿਜਲੀ ਦੇ ਬਿੱਲ ਤੱਕ ਦਾ ਹਰ ਬੋਝ ਕੇਂਦਰ ਸਰਕਾਰ ਝੱਲਦੀ ਹੈ। ਯਾਨੀ ਕਿ ਜੇਕਰ ਕਸ਼ਮੀਰ ਦੇ ਕਿਸੇ ਘਰ ਵਿੱਚ ਇੱਕ ਵਿਅਕਤੀ ਦਾ ਇੱਕ ਏਸੀ ਚੱਲਦਾ ਹੈ ਜਾਂ ਘਰ ਵਿੱਚ 15 ਏਸੀ ਚੱਲਦੇ ਹਨ ਤਾਂ ਸਾਰਿਆਂ ਨੂੰ ਇੱਕ ਹੀ ਬਿੱਲ ਦੇਣਾ ਪੈਂਦਾ ਸੀ। ਭਾਵ, ਕਸ਼ਮੀਰ ਵਿੱਚ ਲੋਕਾਂ ਨੂੰ ਇੰਨੀਆਂ ਛੋਟਾਂ ਮਿਲਦੀਆਂ ਸਨ ਕਿ ਉਨ੍ਹਾਂ ਦਾ ਖਰਚਾ ਕੇਂਦਰ ਸਰਕਾਰ ਚੁੱਕਦੀ ਸੀ।