International
Neerja Bhanot: ਪੰਜਾਬ ਦੀ ਜੰਮੀ ਇਸ ਧੀ ਨੇ ਬਚਾਈ ਸੈਂਕੜੇ ਹਵਾਈ ਯਾਤਰੀਆਂ ਦੀ ਜਾਨ…

ਨੀਰਜਾ ਭਨੋਟ ਉਹੀ ਭਾਰਤੀ ਹੀਰੋਇਨ ਹੈ ਜਿਸ ਨੇ ਹਾਈਜੈਕਰਾਂ ਦੇ ਚੁੰਗਲ ‘ਚ ਫਸ ਕੇ ਪੈਨ ਐਮ ਏਅਰਲਾਈਨਜ਼ ਦੇ ਸੈਂਕੜੇ ਯਾਤਰੀਆਂ ਦੀ ਜਾਨ ਬਚਾਈ ਸੀ। ਨੀਰਜਾ, ਜੋ ਕਿ ਫਲਾਈਟ ਵਿੱਚ ਚਾਲਕ ਦਲ ਦੇ ਮੁਖੀ ਵਜੋਂ ਤਾਇਨਾਤ ਸੀ, ਨੇ ਆਪਣੇ ਯਾਤਰੀਆਂ ਲਈ ਆਪਣੀ ਜਾਨ ਕੁਰਬਾਨ ਕਰਨ ਤੋਂ ਪਿੱਛੇ ਨਹੀਂ ਹਟੀ।