International
Tanmanjeet Singh Dhesi: ਬ੍ਰਿਟੇਨ ਦੀ ਸੰਸਦ ‘ਚ ਉੱਠਿਆ ਪਹਿਲਗਾਮ ਅੱਤਵਾਦੀ ਹਮਲੇ ਦਾ ਮੁੱਦਾ

ਬ੍ਰਿਟੇਨ ਦੀ ਸੰਸਦ ‘ਚ ਉੱਠਿਆ ਪਹਿਲਗਾਮ ਅੱਤਵਾਦੀ ਹਮਲੇ ਦਾ ਮੁੱਦਾ। ਸਾਂਸਦ ਤਨਮਨਜੀਤ ਸਿੰਘ ਢੇਸੀ ਨੇ ਚੁੱਕਿਆ ਮੁੱਦਾ। ਅੱਤਵਾਦੀ ਹਮਲੇ ‘ਚ ਮਾਰੇ ਗਏ ਸੈਲਾਨੀਆਂ ਨੂੰ ਦਿੱਤੀ ਸ਼ਰਧਾਂਜਲੀ । ਅੱਤਵਾਦੀਆਂ ਖਿਲਾਫ਼ ਸਖ਼ਤ ਐਕਸ਼ਨ ਦੀ ਵੀ ਰੱਖੀ ਗਈ ਮੰਗ। ਯੂਕੇ ਦੇ ਸਾਂਸਦਾਂ ਨੇ ਅੱਤਵਾਦੀ ਹਮਲੇ ਦੀ ਕੀਤੀ ਨਿੰਦਾ Find Latest News, Top Headlines And breaking news only on…