Sports
RCB ਨੇ ਪੰਜਾਬ ਤੋਂ ਲਿਆ ਹਾਰ ਦਾ ਬਦਲਾ, ਕੋਹਲੀ ਅੱਗੇ ਅਈਅਰ ਦੀਆਂ ਸਾਰੀਆਂ ਚਾਲਾਂ ਫੇਲ੍ਹ

IPL 2025 PBKS vs RCB: ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਨੇ ਦੋ ਦਿਨ ਪਹਿਲਾਂ ਪੰਜਾਬ ਕਿੰਗਜ਼ ਖ਼ਿਲਾਫ਼ ਆਪਣੀ ਹਾਰ ਦਾ ਬਦਲਾ ਲੈ ਲਿਆ ਹੈ। ਆਰਸੀਬੀ ਨੇ ਪੰਜਾਬ ਕਿੰਗਜ਼ ਨੂੰ 7 ਵਿਕਟਾਂ ਨਾਲ ਹਰਾਇਆ। ਇਸ ਇੱਕ ਪਾਸੜ ਮੈਚ ਵਿੱਚ, ਪੰਜਾਬ ਕਿੰਗਜ਼ ਕਦੇ ਵੀ ਜਿੱਤ ਦੇ ਨੇੜੇ ਨਹੀਂ ਦਿਖਾਈ ਦਿੱਤਾ।