International
Pakistan Army Chief ਦਾ ਹਿੰਦੂਆਂ ‘ਤੇ ਭੜਕਾਊ ਬਿਆਨ, ‘ਸਾਡੀ ਸੋਚ ਹਿੰਦੂਆਂ ਤੋਂ ਵੱਖਰੀ’ | Syed Asim Munir

ਪਾਕਿਸਤਾਨ ਆਰਮੀ ਚੀਫ਼ ਨੇ ਮੁੜ ਦੁਹਰਾਈ Two-Nation Theory. ਹਿੰਦੂਆਂ ਨੂੰ ਲੈ ਕੇ PAK ਜਨਰਲ ਅਸੀਮ ਮੁਨੀਰ ਦਾ ਭੜਕਾਊ ਬਿਆਨ। ਅਸੀਂ ਹਰ ਮਾਮਲੇ ‘ਚ ਹਿੰਦੂਆਂ ਤੋਂ ਅਲੱਗ। ਸਾਡੀ ਸੋਚ ਅਤੇ ਇੱਛਾਵਾਂ ਹਿੰਦੂਆਂ ਤੋਂ ਵੱਖਰੀਆਂ। ਪਾਕਿਸਤਾਨ ਕਲਮੇ ਦੀ ਬੁਨਿਆਦ ‘ਤੇ ਬਣਿਆ। ਇਸ ਲਈ 2 ਅਲੱਗ ਦੇਸ਼ ਬਣੇ। Find Latest News, Top Headlines And breaking news only on News…