Tech
BSNL Recharge Plan: 200 ਰੁਪਏ 'ਚ 30 ਦਿਨਾਂ ਲਈ ਅਨਲਿਮਟਿਡ ਕਾਲ ਅਤੇ ਡਾਟਾ

ਜਦੋਂ ਤੋਂ BSNL ਐਕਟਿਵ ਮੋਡ ‘ਚ ਆਇਆ ਹੈ, ਇਸ ਨੇ ਪ੍ਰਾਈਵੇਟ ਕੰਪਨੀਆਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਦਰਅਸਲ, BSNL ਅਜਿਹੇ ਸਸਤੇ ਪਲਾਨ ਲਿਆ ਰਿਹਾ ਹੈ ਜਿਸ ਨਾਲ ਇਸ ਸੈਕਟਰ ‘ਚ ਮੁਕਾਬਲਾ ਕਾਫੀ ਵਧ ਗਿਆ ਹੈ। BSNL ਦੇ 200 ਰੁਪਏ ਦੇ ਰੀਚਾਰਜ ਦੀ ਵੈਧਤਾ 30 ਦਿਨਾਂ ਦੀ ਹੈ। ਆਓ ਜਾਣਦੇ ਹਾਂ ਇਸ ਦੇ ਹੋਰ ਕਿਹੜੇ-ਕਿਹੜੇ ਫਾਇਦੇ ਹਨ।