Sports
IND vs AUS: ਆਸਟ੍ਰੇਲੀਆ ਖਿਲਾਫ ਰੋਹਿਤ ਸ਼ਰਮਾ ਦਾ ਪਲਾਨ ਤਿਆਰ

Indian Captain Rohit Sharma ਨੇ ਚੈਂਪੀਅਨਸ ਟਰਾਫੀ ਦੇ ਸੈਮੀਫਾਈਨਲ ‘ਚ ਆਸਟ੍ਰੇਲੀਆ ਦਾ ਸਾਹਮਣਾ ਕਰਨ ਦੇ ਫੈਸਲੇ ‘ਤੇ ਕਿਹਾ ਕਿ ਆਈਸੀਸੀ ਟੂਰਨਾਮੈਂਟਾਂ ‘ਚ ਆਸਟ੍ਰੇਲੀਆ ਦਾ ਪ੍ਰਦਰਸ਼ਨ ਚੰਗਾ ਰਿਹਾ ਹੈ ਅਤੇ ਸਾਨੂੰ ਉਨ੍ਹਾਂ ਨੂੰ ਹਰਾਉਣ ਲਈ ਆਪਣਾ ਕੰਮ ਸਹੀ ਕਰਨਾ ਹੋਵੇਗਾ।