Entertainment
ਬਾਲੀਵੁੱਡ ਦੇ ਬਾਦਸ਼ਾਹ ਤੋਂ ਵੀ ਜ਼ਿਆਦਾ ਫਾਲੋਅਰਜ਼ ਹਨ ਇਸ ਅਦਾਕਾਰਾ ਦੇ, ਛੋਟੀ ਉਮਰ ‘ਚ ਹੈ ਕਰੋੜਾਂ ਦੀ ਮਾਲਕਣ

05

Oneindia ਅਨੁਸਾਰ, 23 ਸਾਲ ਦੀ ਉਮਰ ਵਿੱਚ ਜੰਨਤ ਜ਼ੁਬੈਰ ਦੀ ਅਨੁਮਾਨਤ ਕੁੱਲ ਜਾਇਦਾਦ 250 ਕਰੋੜ ਰੁਪਏ ਦੱਸੀ ਜਾਂਦੀ ਹੈ। ਉਹ ਨਾ ਸਿਰਫ਼ ਅਦਾਕਾਰੀ ਰਾਹੀਂ, ਸਗੋਂ ਬ੍ਰਾਂਡ ਪ੍ਰਮੋਸ਼ਨ, ਸੋਸ਼ਲ ਮੀਡੀਆ ਐਡੋਰਸਮੈਂਟ ਅਤੇ ਯੂਟਿਊਬ ਰਾਹੀਂ ਵੀ ਕਰੋੜਾਂ ਕਮਾਉਂਦੀ ਹੈ। instagram…@jannatzubair29