Sports
50 ਓਵਰ ਨਹੀਂ ਖੇਡ ਸਕੀ ਪਾਕਿਸਤਾਨ ਦੀ ਪੂਰੀ ਟੀਮ, ਭਾਰਤ ਨੂੰ 242 ਦੌੜਾਂ ਦਾ ਟੀਚਾ

Champions Trophy 2025: ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਦੀ ਪੂਰੀ ਟੀਮ 49.4 ਓਵਰਾਂ ‘ਚ 241 ਦੌੜਾਂ ‘ਤੇ ਹੀ ਸਿਮਟ ਗਈ। ਪਾਕਿਸਤਾਨ ਲਈ ਸਟਾਰ ਬੱਲੇਬਾਜ਼ ਸਾਊਦ ਸ਼ਕੀਲ ਨੇ 62 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਸ਼ਾਨਦਾਰ ਪਾਰੀ ਦੌਰਾਨ ਸੌਦ ਸ਼ਕੀਲ ਨੇ 76 ਗੇਂਦਾਂ ਵਿੱਚ ਪੰਜ ਚੌਕੇ ਜੜੇ। ਸਾਊਦ ਸ਼ਕੀਲ ਤੋਂ ਇਲਾਵਾ ਮੁਹੰਮਦ ਰਿਜ਼ਵਾਨ ਨੇ 46 ਦੌੜਾਂ ਬਣਾਈਆਂ।