Entertainment
48 ਸਾਲ ਦੀ ਉਮਰ ‘ਚ ਕਰੋੜਪਤੀ ਅਦਾਕਾਰ ਨੇ 22 ਸਾਲ ਦੀ ਕੁੜੀ ਨਾਲ ਕੀਤਾ ਦੂਜਾ ਵਿਆਹ, ਜੋੜੇ ਨੇ ਰੋਮਾਂਟਿਕ ਤਸਵੀਰਾਂ ਕੀਤੀ ਸ਼ੇਅਰ

01

ਸਾਹਿਲ ਖਾਨ ਨੇ ਕਈ ਫਿਲਮਾਂ ‘ਚ ਕੰਮ ਕੀਤਾ, ਪਰ ਉਹ ਸਫਲਤਾ ਹਾਸਲ ਨਹੀਂ ਕਰ ਸਕੇ। ਆਪਣੇ ਕਰੀਅਰ ਦੀ ਸ਼ੁਰੂਆਤ ‘ਚ ਸਾਹਿਲ ਖਾਨ ਦੀ ਤੁਲਨਾ ਸਲਮਾਨ ਨਾਲ ਕੀਤੀ ਜਾਂਦੀ ਸੀ।