International
Latest News | ਵੱਡੀਆਂ ਤੇ ਤਾਜ਼ਾ ਖ਼ਬਰਾਂ | US deported indians | Deport | Bhagwant Mann

US ਤੋਂ ਅੱਜ ਆਵੇਗਾ DEPORTEES ਦਾ ਇੱਕ ਹੋਰ ਜਹਾਜ਼। ਡਿਪੋਰਟ ਹੋਏ 119 ਭਾਰਤੀ ਅੱਜ ਪਰਤ ਰਹੇ ਦੇਸ਼। ਰਾਤ ਕਰੀਬ 10 ਵਜੇ ਅੰਮ੍ਰਿਤਸਰ ‘ਚ ਲੈਂਡ ਹੋਵੇਗਾ ਜਹਾਜ਼। ਡਿਪੋਰਟ ਹੋਣ ਵਾਲੇ 119 ਲੋਕਾਂ ‘ਚੋਂ 67 ਪੰਜਾਬੀ। DEPORTEES ਨੂੰ ਰਿਸੀਵ ਕਰਨਗੇ CM ਮਾਨ। ਅੰਮ੍ਰਿਤਸਰ ਏਅਰਪੋਰਟ ‘ਤੇ ਰਿਸੀਵ ਕਰਨਗੇ CM ਮਾਨ। ਕੱਲ੍ਹ ਵੀ US ਤੋਂ ਆਵੇਗਾ ਇੱਕ ਹੋਰ ਜਹਾਜ਼। ਕੱਲ੍ਹ ਵਾਲੇ ਜਹਾ…