Sports
Champions Trophy: ਇਨਾਮੀ ਰਾਸ਼ੀ 53 ਗੁਣਾ ਵਧੀ, ਜੇਤੂ ਨੂੰ ਮਿਲੇਗੀ ਇੰਨੀ ਰਕਮ

ICC ਨੇ ਪਾਕਿਸਤਾਨ ਅਤੇ ਸੰਯੁਕਤ ਅਰਬ ਅਮੀਰਾਤ ‘ਚ ਹੋਣ ਵਾਲੀ ਚੈਂਪੀਅਨਸ ਟਰਾਫੀ ਦੀ ਇਨਾਮੀ ਰਾਸ਼ੀ ‘ਚ 53 ਫੀਸਦੀ ਦਾ ਵਾਧਾ ਕੀਤਾ ਹੈ ਅਤੇ ਹੁਣ ਜੇਤੂ ਟੀਮ ਨੂੰ 22 ਲੱਖ 40 ਹਜ਼ਾਰ ਡਾਲਰ (ਕਰੀਬ 20 ਕਰੋੜ ਰੁਪਏ) ਮਿਲਣਗੇ।