Punjab
ਹਾਕੀ ਖਿਡਾਰੀ ਜਰਮਨਪ੍ਰੀਤ ਨੂੰ 5 ਲੱਖ ਦਾ ਚੈੱਕ, ਸਿੱਖੀ ਦੀ ਸ਼ਾਨ ਵਧਾਉਣ ’ਤੇ SGPC ਵਲੋਂ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ ’ਚ ਹਾਕੀ ਖਿਡਾਰੀ ਜਰਮਨਪ੍ਰੀਤ ਸਿੰਘ ਨੂੰ ਐੱਸਜੀਪੀਸੀ ਵਲੋਂ 5 ਲੱਖ ਦਾ ਚੈੱਕ ਸੌਂਪਿਆ ਗਿਆ, ਸਾਬਤ-ਸੂਰਤ ਸਿੱਖ ਹੋਣ ਕਾਰਨ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਦੱਸ ਦੇਈਏ ਕਿ ਭਾਰਤੀ ਹਾਕੀ ਟੀਮ ’ਚ ਇੱਕਲਾ ਜਰਮਨਪ੍ਰੀਤ ਸਿੰਘ ਸਾਬਤ-ਸੂਰਤ ਸਿੱਖ ਖਿਡਾਰੀ ਹੈ।