Health Tips
ਰੋਜ਼ਾਨਾ 1 ਟੁਕੜਾ ਡਾਰਕ ਚਾਕਲੇਟ ਖਾਣ ਨਾਲ ਤੁਹਾਡਾ ਦਿਲ ਅਤੇ ਦਿਮਾਗ ਰਹੇਗਾ ਸਿਹਤਮੰਦ, ਜਾਣੋ ਇਹ 6 ਜ਼ਬਰਦਸਤ ਫਾਇਦੇ – News18 ਪੰਜਾਬੀ

05

ਡਾਰਕ ਚਾਕਲੇਟ ਵੀ ਕਈ ਤਰੀਕਿਆਂ ਨਾਲ ਸਕਿਨ ਨੂੰ ਲਾਭ ਪਹੁੰਚਾ ਸਕਦੀ ਹੈ। ਇਸ ‘ਚ ਕਈ ਤਰ੍ਹਾਂ ਦੇ ਵਿਟਾਮਿਨ, ਮਿਨਰਲਸ ਆਦਿ ਹੁੰਦੇ ਹਨ, ਜੋ ਵਧਦੀ ਉਮਰ ਦੇ ਲੱਛਣਾਂ ਨੂੰ ਘੱਟ ਕਰਦੇ ਹਨ। ਸਕਿਨ ‘ਤੇ ਚਮਕ ਦਿਖਾਈ ਦੇ ਸਕਦੀ ਹੈ। ਬੁਢਾਪੇ ਦੇ ਲੱਛਣ ਜਿਵੇਂ ਝੁਰੜੀਆਂ, ਪਿਗਮੈਂਟੇਸ਼ਨ, ਫਰੈਕਲਸ, ਦਾਗ-ਧੱਬੇ, ਫਾਈਨ ਲਾਈਨਾਂ ਨੂੰ ਛੋਟੀ ਉਮਰ ਵਿੱਚ ਹੀ ਘੱਟ ਕੀਤਾ ਜਾ ਸਕਦਾ ਹੈ।