Entertainment
ਖੁਦ ਸਿੱਖ ਤੇ ਬੁਆਏਫ੍ਰੈਂਡ ਮੁਸਲਮਾਨ, ਦੌਲਤ ਦੇ ਮਾਮਲੇ ‘ਚ ਵੱਡੀਆਂ ਹੀਰੋਇਨਾਂ ਨੂੰ ਵੀ ਫੇਲ ਕਰਦੀ ਹੈ ਇਹ ਅਦਾਕਾਰਾ

07

ਹੁਣ ਆਉਂਦੇ ਹਾਂ ਜੈਸਮੀਨ ਭਸੀਨ ਦੀ ਨੈੱਟ ਵਰਥ ‘ਤੇ। ਦੌਲਤ ਦੇ ਮਾਮਲੇ ‘ਚ ਉਹ ਬਾਲੀਵੁੱਡ ਦੀਆਂ ਕਈ ਹੀਰੋਇਨਾਂ ਤੋਂ ਜ਼ਿਆਦਾ ਅਮੀਰ ਹੈ। siasat ਦੀ ਰਿਪੋਰਟ ਦੇ ਅਨੁਸਾਰ, ਉਸਦੀ ਕੁੱਲ ਜਾਇਦਾਦ 41 ਕਰੋੜ ਰੁਪਏ (ਅੰਦਾਜ਼ਨ) ਹੈ। ਉਹ ਟੀਵੀ ਸ਼ੋਅ, ਫਿਲਮਾਂ, ਐਲਬਮਾਂ, ਯੂਟਿਊਬ ਵੀਲੌਗ ਦੇ ਨਾਲ-ਨਾਲ ਬ੍ਰਾਂਡ ਐਡੋਰਸਮੈਂਟਾਂ ਤੋਂ ਕਮਾਈ ਕਰਦੀ ਹੈ (ਫੋਟੋ: ਇੰਸਟਾਗ੍ਰਾਮ)