Business
ਵਿੱਤ ਮੰਤਰੀ ਸੀਤਰਮਨ ਅੱਜ ਪੇਸ਼ ਕਰ ਰਹੇ ਹਨ ਬਜਟ, ਜਾਣੋ ਕੀ ਹੋਵੇਗਾ ਸਸਤਾ-ਕੀ ਮਹਿੰਗਾ? – News18 ਪੰਜਾਬੀ

Union Budget 2025 Live Streaming: Budget 2025 Live:
ਵਿੱਤ ਮੰਤਰੀ ਸੀਤਰਮਨ ਅੱਜ ਪੇਸ਼ ਕਰ ਰਹੇ ਹਨ ਬਜਟ, ਜਾਣੋ ਕੀ ਹੋਵੇਗਾ ਸਸਤਾ-ਕੀ ਮਹਿੰਗਾ?
31 ਜਨਵਰੀ ਨੂੰ ਸੰਸਦ ਦਾ ਬਜਟ ਸੈਸ਼ਨ ਵਿੱਤੀ ਸਾਲ 2025-26 ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਭਾਸ਼ਣ ਨਾਲ ਸ਼ੁਰੂ ਹੋਇਆ ਸੀ ਅਤੇ ਅੱਜ 1 ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬਜਟ ਪੇਸ਼ ਕਰਨਗੇ। ਸੰਸਦ ਦਾ ਬਜਟ ਸੈਸ਼ਨ ਦੋ ਹਿੱਸਿਆਂ ਵਿੱਚ ਹੋਵੇਗਾ, ਜਿਸ ਤਹਿਤ ਪਹਿਲਾ ਹਿੱਸਾ 31 ਜਨਵਰੀ, 2025 ਤੋਂ 13 ਫਰਵਰੀ, 2025 ਤੱਕ ਚੱਲੇਗਾ, ਜਦੋਂ ਕਿ ਦੂਜਾ ਹਿੱਸਾ 10 ਮਾਰਚ 2025 ਤੋਂ ਸ਼ੁਰੂ ਹੋ ਕੇ 4 ਅਪ੍ਰੈਲ 2025 ਨੂੰ ਖਤਮ ਹੋਵੇਗਾ।