Entertainment
ਮਹਾਕੁੰਭ ਵਾਲੀ 'ਮੋਨਾਲਿਸਾ' ਦੇ ਪਿੰਡ ਪੁੱਜੇ ਡਾਇਰੈਕਟਰ,ਦਿੱਤਾ ਬਾਲੀਵੁੱਡ ਫਿਲਮ ਦਾ ਆਫਰ..

Monalisa Got Offered Film ‘Diary of Manipur’: ਪ੍ਰਯਾਗਰਾਜ ਮਹਾਂਕੁੰਭ ਤੋਂ ਦੇਸ਼ ਭਰ ਵਿੱਚ ਮਸ਼ਹੂਰ ਹੋਈ ਮੋਨਾਲੀਸਾ ਹੁਣ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੀ ਹੈ। ਬਾਲੀਵੁੱਡ ਨਿਰਦੇਸ਼ਕ ਸਨੋਜ ਮਿਸ਼ਰਾ ਨੇ ਇਹ ਸਾਰੀ ਜਾਣਕਾਰੀ News18 Hindi ਨਾਲ ਇੱਕ ਵਿਸ਼ੇਸ਼ ਗੱਲਬਾਤ ਵਿੱਚ ਦਿੱਤੀ।