OPPO Reno13 Series – ਨਵੀਨਤਾ ਵਿੱਚ ਉਤਕ੍ਰਿਸ਼ਟਤਾ ਦਾ ਇੱਕ ਦਹਾਕਾ, Reno ਵਿਰਾਸਤ ਬਣਾਈ ਰੱਖਣ ਦਾ ਸਫ਼ਰ ਜਾਰੀ

ਜਿਵੇਂ-ਜਿਵੇਂ ਸਮਾਰਟਫ਼ੋਨ ਯਾਦਾਂ ਨੂੰ ਸੰਜੋਨ, ਕੰਨੈਕਟ ਰਹਿਣ ਅਤੇ ਕੰਮਾਂ ਨੂੰ ਆਸਾਨ ਬਣਾਉਣ ਦਾ ਕੇਂਦਰ ਬਣ ਰਹੇ ਹਨ, ਖਪਤਕਾਰ ਅਜਿਹੇ ਡੀਵਾਈਸਾਂ ਦੀ ਮੰਗ ਕਰ ਰਹੇ ਹਨ, ਜੋ ਕਾਰਜਸ਼ੀਲਤਾ ਤੋਂ ਕਈ ਜ਼ਿਆਦਾ ਪ੍ਰਦਾਨ ਕਰਦੇ ਹਨ। ਪਿਛਲੇ ਦਹਾਕੇ ਦੌਰਾਨ, OPPO India ਨੇ ਲਗਾਤਾਰ ਇਹਨਾਂ ਉਮੀਦਾਂ ਨੂੰ ਪੂਰਾ ਕੀਤਾ ਹੈ ਅਤੇ ਉਹਨਾਂ ਤੋਂ ਵੀ ਵੱਧ ਕੀਤਾ ਹੈ।
2024 ਵਿੱਚ ਨਵੀਨਤਾ ਦੇ 10 ਸਾਲਾਂ ਦਾ ਜਸ਼ਨ ਮਨਾਉਂਦੇ ਹੋਏ, OPPO ਨੇ SuperVOOC™ Fast Charging, IP69-rated durability, HyperTone Image Engine ਅਤੇ Battery Health Engine (BHE) (BHE) ਵਰਗੀਆਂ ਸਫਲਤਾਵਾਂ ਨਾਲ ਸਮਾਰਟਫ਼ੋਨ ਤਕਨਾਲੋਜੀ ਨੂੰ ਮੁੜ-ਪਰਿਭਾਸ਼ਿਤ ਕੀਤਾ ਹੈ। ਕੰਪਨੀ ਦੀ AI-ਸੰਚਾਲਿਤ ਉਤਪਾਦ ਨਵੀਨਤਾ ਨੇ 2024 ਵਿੱਚ Reno12 Series, F27 Series ਅਤੇ Find X8 Series ਨੂੰ ਲਾਂਚ ਕਰ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ, ਜਿਨ੍ਹਾਂ ਵਿੱਚ ਉਤਪਾਦਕਤਾ ਅਤੇ ਵਰਤੋਂਕਾਰ ਅਨੁਭਵ ਨੂੰ ਬਿਹਤਰ ਬਣਾਉਣ ਲਈ ਤਿਆਰ ਕੀਤੀਆਂ ਗਈਆਂ ਸਮਾਰਟ, ਜ਼ਿਆਦਾ ਵਿਅਕਤੀਗਤ ਵਿਸ਼ੇਸ਼ਤਾਵਾਂ ਦਿਖਾਈਆਂ ਗਈਆਂ ਹਨ।
ਇਹ ਵਿਕਾਸ, ਰਜਿਸਟਰ ਕੀਤੇ 18 ਮਿਲੀਅਨ ਤੋਂ ਵੱਧ ਵਰਤੋਂਕਾਰਾਂ ਦੇ ਵਧਦੇ
OPPO India ਭਾਈਚਾਰੇ ਨਾਲ, ਨਵੀਨਤਾ ਲਈ OPPO ਦੀ ਵਚਨਬੱਧਤਾ ਨੂੰ ਉਜਾਗਰ ਕਰਦੇ ਹਨ। ਖਾਸ ਤੌਰ ‘ਤੇ, Reno Series,
OPPO India ਦੀ ਸਫਲਤਾ ਦਾ ਇੱਕ ਮੁੱਖ ਚਾਲਕ ਰਹੀ ਹੈ, ਜੋ ਖਪਤਕਾਰਾਂ ਨਾਲ ਗਹਿਰਾਈ ਨਾਲ ਜੁੜੀ ਹੋਈ ਹੈ ਅਤੇ ਬ੍ਰਾਂਡ ਦੇ ਸਫ਼ਰ ਨੂੰ ਬਿਹਤਰ ਬਣਾਉਂਦੀ ਹੈ।
Reno Series – ਸਾਰਿਆਂ ਲਈ AI ਦਾ ਸਮਰਥਨ ਕਰਨਾ
Reno series ਅਡਵਾਂਸ ਨਵੀਨਤਾਵਾਂ ਨੂੰ ਵਿਸ਼ਾਲ ਦਰਸ਼ਕਾਂ ਲਈ ਪਹੁੰਚਯੋਗ ਬਣਾਉਣ ਦੇ OPPO ਦੇ ਵਿਜ਼ਨ ਨੂੰ ਦਰਸਾਉਂਦੀ ਹੈ। ਫ਼ਲੈਗਸ਼ਿਪ ਵਿਸ਼ੇਸ਼ਤਾਵਾਂ ਨੂੰ ਲੋਕਤੰਤਰੀਕਰਨ ਕਰਕੇ, Reno ਨੇ ਇਹ ਪੱਕਾ ਕੀਤਾ ਹੈ ਕਿ ਅਤਿ-ਆਧੁਨਿਕ ਤਕਨਾਲੋਜੀ ਅਤੇ ਅਗਲੀ ਪੀੜ੍ਹੀ ਦੇ AI ਅਨੁਭਵ ਵੱਖ-ਵੱਖ ਕੀਮਤਾਂ ‘ਤੇ ਵਿਭਿੰਨ ਖਪਤਕਾਰਾਂ ਦੀ ਪਹੁੰਚ ਵਿੱਚ ਹਨ। ਇਹ ਵਚਨਬੱਧਤਾ ਹਰ ਕਿਸੇ ਲਈ ਅਰਥਪੂਰਨ ਨਵੀਨਤਾ ਲਿਆਉਣ, ਇੱਛਾ ਅਤੇ ਸਮਰੱਥਾ ਵਿਚਕਾਰ ਦੇ ਪਾੜੇ ਨੂੰ ਪੂਰਾ ਕਰਨ ਸੰਬੰਧੀ OPPO ਦੇ ਸਮਰਪਣ ਦੀ ਪੁਸ਼ਟੀ ਕਰਦੀ ਹੈ।
**
**
OPPO AI Eraser 2.0 ਤੋਂ ਪਹਿਲਾਂ ਅਤੇ ਬਾਅਦ ਵਿੱਚ
ਜੁਲਾਈ 2024 ਵਿੱਚ Reno12 Series ਨੂੰ ਲਾਂਚ ਕਰਨਾ ਇਸ ਸਫ਼ਰ ਵਿੱਚ ਸਭ ਤੋਂ ਮਹੱਤਵਪੂਰਨ ਉਪਲਬਧੀ ਰਹੀ ਹੈ। AI-ਸੰਚਾਲਿਤ ਟੂਲਾਂ ਦੀ ਪ੍ਰਭਾਵਸ਼ਾਲੀ ਰੇਂਜ ਨਾਲ ਭਰਪੂਰ, ਇਸਨੇ ਆਪਣੇ ਕੀਮਤ ਸੈਗਮੇਂਟ ਲਈ ਨਵੇਂ ਮਾਪਦੰਡ ਸਥਾਪਤ ਕੀਤੇ ਹਨ। AI Eraser 2.0, AI Studio ਅਤੇ AI Recording Summary ਵਰਗੀਆਂ ਵਿਸ਼ੇਸ਼ਤਾਵਾਂ ਤੇਜ਼ੀ ਨਾਲ ਪ੍ਰਸ਼ੰਸਕਾਂ ਦੀਆਂ ਮਨਪਸੰਦ ਵਿਸ਼ੇਸ਼ਤਾਵਾਂ ਬਣ ਗਈਆਂ ਹਨ, ਜਿਸਨੇ ਇਸ ਗੱਲ ਨੂੰ ਮੁੜ-ਪਰਿਭਾਸ਼ਿਤ ਕੀਤਾ ਹੈ ਕਿ ਵਰਤੋਂਕਾਰ ਆਪਣੇ ਡੀਵਾਈਸਾਂ ਨਾਲ ਕਿਵੇਂ ਜੁੜਦੇ ਹਨ।
AI Eraser ਨੂੰ ਫ਼ੋਟੋਆਂ ਤੋਂ ਅਣਚਾਹੇ ਤੱਤਾਂ ਨੂੰ ਆਸਾਨੀ ਨਾਲ ਹਟਾਉਣ ਲਈ ਤਿਆਰ ਕੀਤਾ ਗਿਆ ਹੈ, ਇਹ ਖਾਸ ਤੌਰ ‘ਤੇ ਪ੍ਰਤੀ ਦਿਨ 15 ਵਾਰ ਦੀ ਵਿਸ਼ਵਵਿਆਪੀ ਵਰਤੋਂ ਦਰ ਨਾਲ ਪ੍ਰਸਿੱਧ ਰਿਹਾ ਹੈ। ਵਿਆਪਕ ਪੱਧਰ ‘ਤੇ ਇਸਦੀ ਵਰਤੋਂ ਇਸ ਗੱਲ ਨੂੰ ਦਰਸਾਉਂਦੀ ਹੈ ਕਿ OPPO ਦਾ ਵਿਹਾਰਕ AI ਹੱਲਾਂ ‘ਤੇ ਦਿੱਤਾ ਜਾਣ ਵਾਲਾ ਧਿਆਨ ਕਿਵੇਂ ਵਰਤੋਂਕਾਰਾਂ ਨੂੰ ਰਿਝਾਉਂਦਾ ਹੈ, ਪਲਾਂ ਨੂੰ ਸਹਿਜਨ ਅਤੇ ਕੈਪਚਰ ਕਰਨ ਦੀ ਉਨ੍ਹਾਂ ਦੀ ਯੋਗਤਾ ਨੂੰ ਵਧਾਉਂਦਾ ਹੈ।
Q3 2024 IDC Quarterly Mobile Phone Tracker Report ਮੁਤਾਬਕ, OPPO ਨੇ ਭਾਰਤ ਦੇ ਮੁੱਖ ਪੰਜ ਸਮਾਰਟਫ਼ੋਨ ਬ੍ਰਾਂਡਾਂ ਵਿੱਚੋਂ ਸਭ ਤੋਂ ਵੱਧ ਵਾਧਾ ਦਰਜ ਕੀਤਾ, ਜੋ ਮਹੱਤਵਪੂਰਨ ਤੌਰ ‘ਤੇ Reno12 Series ਦੀ ਸਫਲਤਾ ਕਰਕੇ ਹੋਇਆ ਹੈ। ਇਹ ਉਪਲਬਧੀ Reno ਲਾਈਨਅੱਪ ਲਈ ਭਾਰਤੀ ਖਪਤਕਾਰਾਂ ਵਿੱਚ ਵਧ ਰਹੇ ਵਿਸ਼ਵਾਸ ਅਤੇ ਤਰਜੀਹ ਨੂੰ ਦਰਸਾਉਂਦੀ ਹੈ, ਜੋ ਨਿਰੰਤਰ ਨਵੀਨਤਾ, ਪ੍ਰਦਰਸ਼ਨ ਅਤੇ ਮੁੱਲ ਨੂੰ ਜੋੜਦੀ ਹੈ।
ਜੀਵਨ ਅਤੇ ਤਕਨਾਲੋਜੀ ਦਾ ਸ਼ਾਨਦਾਰ ਸੁਮੇਲ
**
**
Reno series ਇੱਕ ਸਮਾਰਟਫ਼ੋਨ ਤੋਂ ਵੀ ਵੱਧ ਕੇ ਹੈ – ਇਹ ਤੁਹਾਡੇ ਜੀਵਨ ਦਾ ਇੱਕ ਏਕੀਕ੍ਰਿਤ ਅੰਗ ਹੈ, ਜੋ ਤੁਹਾਨੂੰ ਆਪਣੇ ਯਾਦਗਾਰੀ ਪਲਾਂ ਵਿੱਚ ਡੁੱਬਣ ਲਈ ਪ੍ਰੇਰਿਤ ਕਰਦਾ ਹੈ ਅਤੇ ਨਾਲ ਹੀ ਉਹਨਾਂ ਨੂੰ ਆਸਾਨੀ ਨਾਲ ਸੰਜੋ ਕੇ ਰੱਖਦਾ ਹੈ। ਫਲੈਗਸ਼ਿਪ-ਪੱਧਰ ਦੀ ਤਕਨਾਲੋਜੀ ਨੂੰ ਵਰਤੋਂਕਾਰ-ਕੇਂਦ੍ਰਿਤ ਨਵੀਨਤਾ ਨਾਲ ਜੋੜ ਕੇ, Reno ਤੁਹਾਨੂੰ ਬਿਹਤਰੀਨ ਅਨੁਭਵ ਪ੍ਰਦਾਨ ਕਰਦਾ ਹੈ, ਬਿਨਾਂ ਇਸ ਗੱਲ ਨਾਲ ਸਮਝੌਤਾ ਕੀਤੇ ਕਿ ਤੁਸੀਂ ਉਹਨਾਂ ਨੂੰ ਕਿਵੇਂ ਕੈਪਚਰ ਕਰਦੇ ਹੋ।
ਮੂਲ ਰੂਪ ਵਿੱਚ, Reno series ਨੂੰ ਆਪਣੀਆਂ ਬੇਮਿਸਾਲ ਫ਼ੋਟੋਗ੍ਰਾਫ਼ੀ ਸਮਰੱਥਾਵਾਂ ਲਈ ਜਾਣਿਆ ਜਾਂਦਾ ਹੈ, ਜੋ ਇਸ ਗੱਲ ਨੂੰ ਮੁੜ-ਪਰਿਭਾਸ਼ਿਤ ਕਰਦੀ ਹੈ ਕਿ ਇਸਦੀ ਕੀਮਤ ਸੀਮਾ ਵਿੱਚ ਕੀ ਸੰਭਵ ਹੈ। OPPO ਦੇ AI-ਸੰਚਾਲਿਤ ਟੂਲ ਅਤੇ ਅਡਵਾਂਸ ਕੈਮਰਾ ਸਿਸਟਮ ਨਾਲ ਲੈਸ, Reno ਵਰਤੋਂਕਾਰਾਂ ਨੂੰ ਬੇਮਿਸਾਲ ਸਪਸ਼ਟਤਾ ਅਤੇ ਰਚਨਾਤਮਕਤਾ ਨਾਲ ਜੀਵਨ ਨੂੰ ਦਸਤਾਵੇਜ਼ੀ ਰੂਪ ਦੇਣ ਦਿੰਦਾ ਹੈ। ਭਾਵੇਂ ਇਹ ਸੂਰਜ ਡੁੱਬਣ ਦੇ ਨਾਜ਼ੁਕ ਵੇਰਵੇ ਹੋਣ ਜਾਂ ਇੱਕ ਭੀੜ-ਭੜੱਕੇ ਵਾਲੇ ਸ਼ਹਿਰ ਦੇ ਦ੍ਰਿਸ਼ ਦੀ ਜੀਵੰਤਤਾ, Reno series ਇਹ ਪੱਕਾ ਕਰਦੀ ਹੈ ਕਿ ਹਰ ਤਸਵੀਰ ਇੱਕ ਮਾਸਟਰਪੀਸ ਹੋਵੇ।
ਪਰ Reno ਦੀ ਅਪੀਲ ਫੋਟੋਗ੍ਰਾਫ਼ੀ ਤੋਂ ਪਰੇ ਹੈ। ਇਸਦੀ ਅਤਿ-ਆਧੁਨਿਕ ਉਤਪਾਦਕਤਾ ਵਿਸ਼ੇਸ਼ਤਾਵਾਂ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੀ ਕਾਰਗੁਜ਼ਾਰੀ ਦਾ ਸੁਮੇਲ ਰੋਜ਼ਾਨਾ ਦੇ ਕੰਮਾਂ ਨੂੰ ਵਧਾਉਂਦਾ ਹੈ, ਸਮਾਰਟਫ਼ੋਨ ਨੂੰ ਕੰਮ ਅਤੇ ਖੇਡ ਦੋਵਾਂ ਲਈ ਇੱਕ ਭਰੋਸੇਯੋਗ ਸਾਥੀ ਬਣਾਉਂਦਾ ਹੈ। Reno ਨਾਲ, OPPO ਨੇ ਇੱਕ ਅਜਿਹਾ ਡੀਵਾਈਸ ਤਿਆਰ ਕੀਤਾ ਹੈ, ਜੋ ਰੋਜ਼ਾਨਾ ਦੇ ਜੀਵਨ ਵਿੱਚ ਤਕਨਾਲੋਜੀ ਨੂੰ ਸਹਿਜੇ ਹੀ ਜੋੜਦਾ ਹੈ, ਜਿਸ ਨਾਲ ਵਰਤੋਂਕਾਰ ਆਪਣੇ ਹਰ ਪਲ ਨੂੰ ਜਿਉਣ ‘ਤੇ ਫੋਕਸ ਕਰ ਸਕਦੇ ਹਨ, ਜਦਕਿ ਸਮਾਰਟਫ਼ੋਨ ਬਾਕੀ ਸਭ ਗੱਲਾਂ ਦਾ ਧਿਆਨ ਰੱਖਦਾ ਹੈ। Reno series, OPPO ਦੇ ਵਰਤੋਂਕਾਰ ਨੂੰ ਪਹਿਲਾਂ ਰੱਖਣ ਦੇ ਫਲਸਫੇ ਨੂੰ ਦਰਸਾਉਂਦੀ ਹੈ, ਅਜਿਹੇ ਡੀਵਾਈਸ ਤਿਆਰ ਕਰਦੀ ਹੈ, ਜੋ ਸ਼ਾਨਦਾਰ ਅਨੁਭਵ ਦਿੰਦੇ ਹਨ ਅਤੇ ਹਰ ਗੱਲਬਾਤ ਦੇ ਮੁੱਲ ਨੂੰ ਵਧਾਉਂਦੇ ਹਨ। ਇਹ ਸਿਰਫ਼ ਜ਼ਿੰਦਗੀ ਨੂੰ ਕੈਦ ਕਰਨ ਬਾਰੇ ਨਹੀਂ ਹੈ; ਇਹ ਇਸਦਾ ਹਿੱਸਾ ਬਣਨ ਬਾਰੇ ਹੈ।
Reno13 Series: ਨਵੀਨਤਾ ਅਤੇ ਵਰਤੋਂਕਾਰ ਅਨੁਭਵ ਵਿੱਚ ਨਵੇਂ ਮਾਪਦੰਡ ਸੈੱਟ ਕਰਨਾ
ਜਨਵਰੀ ਵਿੱਚ ਲਾਂਚ ਕੀਤੀ ਗਈ Reno13 Series OPPO ਦੀ ਨਵੀਨਤਾ ਦੀ ਅਣਥੱਕ ਕੋਸ਼ਿਸ਼ ਨੂੰ ਦਰਸਾਉਂਦੀ ਹੈ, ਜੋ ਆਪਣੇ ਵਰਤੋਂਕਾਰ ਦੀਆਂ ਬਦਲਦੀਆਂ ਲੋੜਾਂ ਨੂੰ ਪੂਰਾ ਕਰਨ ਲਈ, ਫਲੈਗਸ਼ਿਪ AI ਵਿਸ਼ੇਸ਼ਤਾਵਾਂ, ਅਡਵਾਂਸ ਕੈਮਰਾ ਸਿਸਟਮਾਂ ਅਤੇ ਬੇਮਿਸਾਲ ਪ੍ਰਦਰਸ਼ਨ ਪ੍ਰਦਾਨ ਕਰਦੀ ਹੈ। ਇੱਛਾ ਅਤੇ ਸਮਰੱਥਾ ਵਿਚਕਾਰ ਪਾੜੇ ਨੂੰ ਪੂਰਾ ਕਰਨ ਲਈ ਤਿਆਰ ਕੀਤੀ ਗਈ, Reno13 Series ਇੱਕ ਪਹੁੰਚਯੋਗ ਕੀਮਤ ਸੀਮਾ ਵਿੱਚ ਸ਼ਾਨਦਾਰ ਅਨੁਭਵ ਪ੍ਰਦਾਨ ਕਰਦੀ ਹੈ।
ਫਲੈਗਸ਼ਿਪ AI ਸਮਰੱਥਾਵਾਂ ਨਾਲ ਇਮੇਜਿੰਗ ਵਿੱਚ ਕ੍ਰਾਂਤੀਕਾਰੀ ਬਦਲਾਅ
**
**
Reno13 Series ਫਲੈਗਸ਼ਿਪ-ਪੱਧਰ ਦੇ ਕੈਮਰਾ ਸਿਸਟਮ ਨਾਲ ਲੈਸ ਹੈ, ਜਿਸ ਵਿੱਚ OPPO ਦੀ ਪ੍ਰੀਮੀਅਮ Find X8 Series ‘ਤੇ ਪਹਿਲਾਂ ਦੇਖੇ ਗਏ ਜਨਰੇਟਿਵ AI ਟੂਲ ਸ਼ਾਮਲ ਹਨ। ਇਹ ਵਰਤੋਂਕਾਰਾਂ ਨੂੰ ਸ਼ਾਨਦਾਰ ਵੇਰਵੇ ਦੇ ਨਾਲ ਜ਼ਿੰਦਗੀ ਦੇ ਭਰਪੂਰ ਪਲਾਂ ਨੂੰ ਕੈਪਚਰ ਕਰਨ ਦਿੰਦੀ ਹੈ ਅਤੇ ਹਰ ਤਸਵੀਰ ਨੂੰ ਇੱਕ ਮਾਸਟਰਪੀਸ ਬਣਾਉਂਦੀ ਹੈ। ਭਾਵੇਂ ਇਹ ਸ਼ਾਨਦਾਰ ਅੰਡਰਵਾਟਰ ਫ਼ੋਟੋਗ੍ਰਾਫੀ ਹੋਵੇ, ਗਤੀਸ਼ੀਲ ਐਕਸ਼ਨ ਸ਼ਾਟ ਹੋਣ ਜਾਂ ਸ਼ਾਂਤ ਪੋਰਟਰੇਟ ਹੋਣ, Reno13 ਦੇ ਅਡਵਾਂਸ AI-ਸੰਚਾਲਿਤ ਟੂਲ ਰੋਜ਼ਾਨਾ ਫ਼ੋਟੋਗ੍ਰਾਫ਼ੀ ਨੂੰ ਬਿਹਤਰ ਬਣਾਉਂਦੇ ਹਨ।
ਇਹ ਲਾਈਨਅੱਪ AI ਇਮੇਜਿੰਗ ਵਿਸ਼ੇਸ਼ਤਾਵਾਂ ਦਾ ਇੱਕ ਵਿਆਪਕ ਪੈਕੇਜ ਲਿਆਉਂਦਾ ਹੈ, ਜਿਸ ਵਿੱਚ AI Livephoto, AI Clarity Enhancer, AI Unblur, AI Reflection Remover, AI Eraser 2.0, AI Portrait, AI Night Portrait ਅਤੇ ਹੋਰ ਬਹੁਤ ਕੁਝ ਸ਼ਾਮਲ ਹੈ। ਇਹ ਟੂਲ ਪੇਸ਼ੇਵਰ-ਪੱਧਰ ਦੀ ਫ਼ੋਟੋ ਸੰਪਾਦਨ ਸਮਰੱਥਾਵਾਂ ਦੀ ਪੇਸ਼ਕਸ਼ ਕਰਦੇ ਹਨ ਅਤੇ ਇਹ ਪੱਕਾ ਕਰਦੇ ਹਨ ਕਿ ਵਰਤੋਂਕਾਰ ਜ਼ਿੰਦਗੀ ਦੇ ਪਲਾਂ ਨੂੰ ਬਿਲਕੁਲ ਉਸੇ ਤਰ੍ਹਾਂ ਦਸਤਾਵੇਜ਼ੀ ਰੂਪ ਦੇ ਸਕਣ ਜਿਵੇਂ ਉਹ ਉਹਨਾਂ ਦੀ ਕਲਪਨਾ ਕਰਦੇ ਹਨ।
ਸ਼ਾਨਦਾਰ ਵਿਜ਼ੂਅਲ ਅਤੇ ਬਿਹਤਰੀਨ ਡਿਜ਼ਾਈਨ
ਵੱਡੀਆਂ ਸਕ੍ਰੀਨਾਂ ਅਤੇ ਸ਼ਾਨਦਾਰ ਅਨੁਭਵਾਂ ਦੀ ਵਧਦੀ ਮੰਗ ਨੂੰ ਸਮਝਦੇ ਹੋਏ, ਖਾਸ ਕਰਕੇ OTT ਸਟ੍ਰੀਮਿੰਗ ਅਤੇ ਗੇਮਿੰਗ ਲਈ, Reno13 Series ਨੇ Infinite View Display ਨੂੰ ਪੇਸ਼ ਕੀਤਾ ਹੈ। ਚਾਰ-ਪਾਸੜ ਮਾਈਕ੍ਰੋ-ਕਰਵ ਅਤੇ ਪ੍ਰਭਾਵਸ਼ਾਲੀ 93.8% ਸਕ੍ਰੀਨ-ਟੂ-ਬਾਡੀ ਅਨੁਪਾਤ ਨਾਲ, ਇਹ ਇੱਕ ਲਗਭਗ-ਬੇਜ਼ਲ-ਰਹਿਤ, ਸਿਨੇਮੈਟਿਕ ਦੇਖਣ ਦਾ ਅਨੁਭਵ ਪ੍ਰਦਾਨ ਕਰਦਾ ਹੈ।
ਆਰਾਮ ਅਤੇ ਸਥਿਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤੀ ਗਈ, ਡਿਸਪਲੇਅ ਵਿਸ਼ੇਸ਼ਤਾ ਇੱਕ ਹਾਰਡਵੇਅਰ-ਆਧਾਰਿਤ ਘੱਟ-ਨੀਲੀ-ਰੌਸ਼ਨੀ ਵਾਲਾ ਹੱਲ ਹੈ, ਜੋ ਲੰਬੇ ਸਮੇਂ ਤੱਕ ਵਰਤੋਂ ਦੌਰਾਨ ਅੱਖਾਂ ਦੇ ਆਰਾਮ ਲਈ BOE SGS ਅਤੇ ਸਹਿਜ Pro ਵੱਲੋਂ ਪ੍ਰਮਾਣਿਤ ਹੈ।
ਮੈਟ ਅਤੇ ਗਲਾਸ ਫਿਨਿਸ਼ ਦੇ ਮਿਸ਼ਰਣ ਦੀ ਵਿਸ਼ੇਸ਼ਤਾ ਨਾਲ, ਇਹ ਸ਼ਾਨਦਾਰ ਰੰਗਾਂ ਵਿੱਚ ਉਪਲਬਧ ਹੈ: Reno13 5G ਲਈ Luminous Blue ਅਤੇ Ivory White ਅਤੇ Reno13 Pro 5G ਲਈ Mist Lavender ਅਤੇ Graphite Grey.
ਭਾਰਤੀ ਵਰਤੋਂਕਾਰਾਂ ਲਈ ਸਥਿਰਤਾ ਇੱਕ ਤਰਜੀਹ ਬਣੀ ਹੋਈ ਹੈ ਅਤੇ Reno13 Series ਇੱਕ ਏਰੋਸਪੇਸ-ਗ੍ਰੇਡ ਐਲੂਮੀਨੀਅਮ ਫਰੇਮ ਅਤੇ ਵਨ-ਪੀਸ ਸਕਲਪਟਡ ਗਲਾਸ ਬੈਕ ਦੇ ਨਾਲ ਇਸਨੂੰ ਪੂਰਾ ਕਰਦੀ ਹੈ। ਇਹ ਪ੍ਰੀਮੀਅਮ ਸਮੱਗਰੀਆਂ, IP66, IP68 ਅਤੇ IP69 ਪ੍ਰਮਾਣੀਕਰਣਾਂ ਦੇ ਨਾਲ, ਇੱਕ ਉੱਚ-ਅੰਤ, ਭਰੋਸੇਮੰਦ ਅਨੁਭਵ ਨੂੰ ਪੱਕਾ ਕਰਦੀਆਂ ਹਨ।
ਬਿਨਾਂ ਕਿਸੇ ਸਮਝੌਤੇ ਦੇ ਕਾਰਗੁਜ਼ਾਰੀ
**
**
Reno13 Series ਨੂੰ ਨਿਰਵਿਘਨ ਗਤੀ ਅਤੇ ਕੁਸ਼ਲਤਾ ਪ੍ਰਦਾਨ ਕਰਨ ਲਈ ਬਣਾਇਆ ਗਿਆ ਹੈ। ਇੱਕ ਵਿਉਂਤਬੱਧ Mediatek 8350 processor ਵੱਲੋਂ ਸੰਚਾਲਿਤ ਹੈ, ਇਹ ਪਾਵਰ ਕੁਸ਼ਲਤਾ, ਗੇਮਿੰਗ ਪ੍ਰਦਰਸ਼ਨ, ਅਤੇ AI ਸਮਰੱਥਾਵਾਂ ਵਿੱਚ ਸ਼ਾਨਦਾਰ ਪ੍ਰਗਤੀ ਦੀ ਪੇਸ਼ਕਸ਼ ਕਰਦਾ ਹੈ।
ਬੈਟਰੀ ਲਾਈਫ਼ ਨੂੰ ਕਾਫ਼ੀ ਹੱਦ ਤੱਕ ਵਧਾਇਆ ਗਿਆ ਹੈ, Reno13 5G ਵਿੱਚ 5600mAh ਬੈਟਰੀ ਅਤੇ Reno13 Pro 5G ਵਿੱਚ 5800mAh ਬੈਟਰੀ ਹੈ। OPPO ਲੈਬ ਟੈਸਟਾਂ ਤੋਂ ਪਤਾ ਚੱਲਦਾ ਹੈ ਕਿ Reno12 ਦੇ ਚਾਰ ਸਾਲਾਂ ਦੇ ਜੀਵਨਕਾਲ ਦੇ ਮੁਕਾਬਲੇ, ਇਸ ਦੀ ਉਮਰ ਪੰਜ ਸਾਲ ਤੱਕ ਵਧੀ ਹੈ। OPPO ਦੀ AI HyperBoost ਤਕਨਾਲੋਜੀ ਵੱਲੋਂ ਸਮਰਥਿਤ ਅੱਠ ਘੰਟੇ ਦੀ ਨਿਰਵਿਘਨ ਗੇਮਿੰਗ ਦੇ ਨਾਲ, ਵਰਤੋਂਕਾਰ ਨਿਰਵਿਘਨ, ਲੈਗ-ਮੁਕਤ ਗੇਮਪਲੇ ਦਾ ਅਨੰਦ ਮਾਣ ਸਕਦੇ ਹਨ।
AI LinkBoost 2.0 ਅਤੇ OPPO ਦੇ ਵਿਉਂਤੀ SignalBoost X1 ਚਿੱਪ ਨਾਲ ਕਨੈਕਟੀਵਿਟੀ ਨੂੰ ਹੋਰ ਵਧਾਇਆ ਗਿਆ ਹੈ, ਜੋ ਕਮਜ਼ੋਰ ਸਿਗਨਲ ਖੇਤਰਾਂ ਵਿੱਚ ਵੀ ਅਨੁਕੂਲਿਤ Wi-Fi ਕਾਰਗੁਜ਼ਾਰੀ ਨੂੰ ਯਕੀਨੀ ਬਣਾਉਂਦਾ ਹੈ। ਬਿਲਕੁਲ ਨਵੀਂ ਟੈਪ-ਟੂ-ਸ਼ੇਅਰ ਵਿਸ਼ੇਸ਼ਤਾ iOS ਡੀਵਾਈਸਾਂ ਨਾਲ ਲਾਈਵ ਫ਼ੋਟੋਆਂ ਨੂੰ ਸਹਿਜ ਸਾਂਝਾ ਕਰਨ ਦੀ ਆਗਿਆ ਦਿੰਦੀ ਹੈ, Android ਅਤੇ iPhone ਵਰਤੋਂਕਾਰਾਂ ਵਿਚਕਾਰ ਦੀਆਂ ਰੁਕਾਵਟਾਂ ਨੂੰ ਤੋੜਦੀ ਹੈ।
ਸਟਾਈਲ ਅਤੇ ਕਾਰਜਸ਼ੀਲਤਾ ਦਾ ਮਿਸ਼ਰਣ
ਇਹ ਸੀਰੀਜ਼ OPPO Documents app ਨਾਲ ਉਤਪਾਦਕਤਾ ਨੂੰ ਵਧਾਉਂਦੀ ਹੈ, ਜੋ ਕਿ AI-ਸੰਚਾਲਿਤ ਵਿਸ਼ੇਸ਼ਤਾਵਾਂ, ਜਿਵੇਂ ਕਿ AI Summary, AI Rewrite ਅਤੇ Extract Chart ਦੀ ਪੇਸ਼ਕਸ਼ ਕਰਦੀ ਹੈ। AI AI Toolbox 2.0 ਵਿੱਚ Screen Translator, AI Writer ਅਤੇ AI Reply ਵਰਗੇ ਟੂਲ ਸ਼ਾਮਲ ਹਨ, ਜੋ ਉਹਨਾਂ ਵਰਤੋਂਕਾਰਾਂ ਦੀ ਇੱਛਾ ਨੂੰ ਪੂਰਾ ਕਰਦੇ ਹਨ ਜੋ ਆਪਣੇ ਰੋਜ਼ਾਨਾ ਦੇ ਜੀਵਨ ਵਿੱਚ ਕੁਸ਼ਲਤਾ ਦੀ ਮੰਗ ਕਰਦੇ ਹਨ।
Reno13 Series ਨਾਲ, OPPO ਅਰਥਪੂਰਨ ਨਵੀਨਤਾ ਪ੍ਰਦਾਨ ਕਰਨ, ਅਡਵਾਂਸ ਤਕਨਾਲੋਜੀ ਨੂੰ ਸਾਰਿਆਂ ਲਈ ਪਹੁੰਚਯੋਗ ਬਣਾਉਣ ਅਤੇ ਪ੍ਰਦਰਸ਼ਨ, ਡਿਜ਼ਾਈਨ ਅਤੇ ਵਰਤੋਂਕਾਰ ਅਨੁਭਵ ਵਿੱਚ ਨਵੇਂ ਮਾਪਦੰਡ ਸਥਾਪਤ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ।
OPPO Reno13 Series,
OPPO e-Store,
Flipkart, ਅਤੇ ਮੁੱਖ ਪ੍ਰਚੂਨ ਦੁਕਾਨਾਂ ‘ਤੇ ਖਰੀਦਣ ਲਈ ਉਪਲਬਧ ਹੈ। Reno13 Pro 5G ਦੋ ਵੇਰੀਐਂਟ ਵਿੱਚ ਉਪਲਬਧ ਹੋਵੇਗਾ: 12GB+256GB ਲਈ INR 49,999 ਅਤੇ 12GB+512GB ਵੇਰੀਐਂਟ ਲਈ INR 54,999 ਅਤੇ Reno13 5G ਦੀ ਕੀਮਤ 8GB+128GB ਲਈ INR 37,999 ਅਤੇ 8GB+256GB ਵੇਰੀਐਂਟ ਲਈ INR 39,999 ਹੋਵੇਗੀ।
ਸੋਸ਼ਲ ਕੈਪਸ਼ਨ****: 10 ਸਾਲਾਂ ਦੀ ਨਵੀਨਤਾ****, ਲੱਖਾਂ ਯਾਦਾਂ ਅਤੇ ਉਤਕ੍ਰਿਸ਼ਟਤਾ ਦੀ ਵਿਰਾਸਤ। #OPPOReno13Series Reno ਵਿਰਾਸਤ ਨੂੰ ਮੁੜ ਪਰਿਭਾਸ਼ਿਤ ਕਰਦੀ ਹੈ ਅਤੇ ਇੱਕ ਅਤਿ–ਆਧੁਨਿਕ ਸਮਾਰਟਫ਼ੋਨ ਅਨੁਭਵ ਪ੍ਰਦਾਨ ਕਰਦੀ ਹੈ****, ਜੋ ਪ੍ਰੇਰਨਾ ਦਿੰਦਾ ਹੈ****! ਹੋਰ ਜਾਣੋ****:
#LiveInTheMoment #OPPOAIPhone