International
ਐਲੋਨ ਮਸਕ ਨੇ ਜਸਟਿਨ ਟਰੂਡੋ ਨੂੰ ਕਿਹਾ 'GIRL', ਬੋਲੇ-ਤੁਸੀਂ ਹੁਣ ਕੈਨੇਡਾ ਦੇ ਗਵਰਨਰ ਨਹੀ

ਇਸ ਪੋਸਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਮਸਕ ਨੇ ਕਿਹਾ ਕਿ ਟਰੂਡੋ ਦੀਆਂ ਗੱਲਾਂ ਦਾ ਹੁਣ ਕੋਈ ਮਹੱਤਵ ਨਹੀਂ ਰਿਹਾ। ਉਨ੍ਹਾਂ ਕਿਹਾ, “ਗਰਲ, ਤੁਸੀਂ ਹੁਣ ਕੈਨੇਡਾ ਦੀ ਗਵਰਨਰ ਨਹੀਂ ਹੋ, ਇਸ ਲਈ ਤੁਸੀਂ ਜੋ ਵੀ ਕਹਿੰਦੇ ਹੋ ਕੋਈ ਫਰਕ ਨਹੀਂ ਪੈਂਦਾ।”