Entertainment
ਨਾ ‘ਪੁਸ਼ਪਾ 2’ ਨਾ ‘ਕਲਕੀ’, ਇਹ ਹੈ 2024 ਦੀ ਸਭ ਤੋਂ ਵੱਧ ਮੁਨਾਫ਼ੇ ਵਾਲੀ ਫਿਲਮ, ਮੇਕਰਸ ਹੋਏ ਮਾਲੋਮਾਲ

05

ਜੀ ਹਾਂ, ਇਕ ਪਾਸੇ ਜਿੱਥੇ ‘ਸਤ੍ਰੀ 2’ 60 ਕਰੋੜ ਰੁਪਏ ‘ਚ ਬਣੀ ਸੀ, ਉਥੇ ਹੀ ‘ਪੁਸ਼ਪਾ 2’ ਦਾ ਬਜਟ 400 ਤੋਂ 500 ਰੁਪਏ ਤੱਕ ਦੱਸਿਆ ਜਾ ਰਿਹਾ ਹੈ। ਇਸ ਹਿਸਾਬ ਨਾਲ ‘ਸਤ੍ਰੀ 2’ ਦੀ ਕਮਾਈ ਇਸ ਦੇ ਬਜਟ ਤੋਂ 10 ਗੁਣਾ ਜ਼ਿਆਦਾ ਸੀ।