Sports
Christmas ਮੌਕੇ ਸਾਂਤਾ ਕਲਾਜ਼ ਬਣੇ ਧੋਨੀ, ਬੇਟੀ ਜ਼ੀਵਾ ਅਤੇ ਪਤਨੀ ਨਾਲ ਆਏ ਨਜ਼ਰ, ਵੇਖੋ ਤਸਵੀਰਾਂ

02

ਧੋਨੀ ਦੀ ਸਾਂਤਾ ਦੀ ਤਸਵੀਰ ਉਨ੍ਹਾਂ ਦੀ ਪਤਨੀ ਸਾਕਸ਼ੀ ਧੋਨੀ ਨੇ ਇੰਸਟਾਗ੍ਰਾਮ ‘ਤੇ ਪੋਸਟ ਕੀਤੀ ਹੈ। ਫੋਟੋ ‘ਚ ਧੋਨੀ ਦੀ ਪਤਨੀ ਅਤੇ ਬੇਟੀ ਜ਼ੀਵਾ ਵੀ ਨਜ਼ਰ ਆ ਰਹੇ ਹਨ। ਫੋਟੋ ਨੂੰ ਕੈਪਸ਼ਨ ਦਿੰਦੇ ਹੋਏ ਸਾਕਸ਼ੀ ਨੇ ਲਿਖਿਆ, ‘ਕ੍ਰਿਸਮਸ’। ਇਸ ਦੇ ਨਾਲ ਉਨ੍ਹਾਂ ਨੇ ਦਿਲ ਦਾ ਇਮੋਜੀ ਵੀ ਜੋੜਿਆ ਹੈ।