Health Tips
ਸਰਦੀਆਂ ‘ਚ ਕਰਦੇ ਹੋ ਰੂਮ ਹੀਟਰ ਦਾ ਇਸਤੇਮਾਲ, ਤਾਂ ਹੋ ਜਾਓ ਸਾਵਧਾਨ, ਨਹੀਂ ਤਾਂ ਹੋ ਸਕਦੀ ਹੈ ਇਹ ਖਤਰਨਾਕ ਬੀਮਾਰੀ…

05

ਜੇਕਰ ਤੁਸੀਂ ਰੂਮ ਹੀਟਰ ਦੀ ਸਹੀ ਵਰਤੋਂ ਨਹੀਂ ਕਰਦੇ ਤਾਂ ਇਸ ਨਾਲ ਮਾਈਗ੍ਰੇਨ ਵਰਗੀਆਂ ਬੀਮਾਰੀਆਂ ਹੋ ਸਕਦੀਆਂ ਹਨ। ਜੀ ਹਾਂ, ਰੂਮ ਹੀਟਰ ਦਾ ਤਾਪਮਾਨ ਮਾਈਗ੍ਰੇਨ ਵਰਗੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਇਸ ਲਈ, ਸਰਦੀਆਂ ਵਿੱਚ, ਇਸਦੀ ਵਰਤੋਂ ਉਦੋਂ ਹੀ ਕਰੋ ਜਦੋਂ ਬਿਲਕੁਲ ਜ਼ਰੂਰੀ ਹੋਵੇ।