Entertainment
30 ਕਰੋੜ ਤੋਂ ਘੱਟ ਕੇ 9 ਕਰੋੜ 'ਤੇ ਆਇਆ ਇਹ ਅਦਾਕਾਰ!

ਜਦੋਂ ਤੱਕ ਕੋਈ ਅਭਿਨੇਤਾ ਪਰਦੇ ‘ਤੇ ਆਪਣੀ ਅਦਾਕਾਰੀ ਨਾਲ ਲੋਕਾਂ ਨੂੰ ਲੁਭਾਉਂਦਾ ਰਹਿੰਦਾ ਹੈ ਅਤੇ ਫਿਲਮਾਂ ਬਾਕਸ ਆਫਿਸ ‘ਤੇ ਕਮਾਲ ਕਰਦੀਆਂ ਰਹਿੰਦੀਆਂ ਹਨ। ਉਦੋਂ ਤੱਕ ਹਰ ਕੋਈ ਉਸ ਅਦਾਕਾਰ ਦੀ ਕਾਮਯਾਬੀ ਦੀ ਗੱਲ ਕਰਦਾ ਹੈ। ਪਰ, ਇੱਕ ਵਾਰੀ ਬੈਕ-ਟੂ-ਬੈਕ ਫਲਾਪ ਫਿਲਮਾਂ ਹੋਣ ਤੋਂ ਬਾਅਦ, ਦਰਸ਼ਕ ਉਨ੍ਹਾਂ ਨੂੰ ਭੁੱਲ ਜਾਂਦੇ ਹਨ। ਅਜਿਹਾ ਹੀ ਕੁਝ ਇਸ ਸਟਾਰ ਨਾਲ ਹੋ ਰਿਹਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਕੌਣ ਹੈ ਇਹ ਬਾਲੀਵੁੱਡ ਸਟਾਰ…